ਜੋ ਅੱਜ ਚੜਿਆ ਏ,
ਉਹਨੇ ਸ਼ਾਮ ਨੂੰ ਲਹਿਣਾ ਏ,
ਜਿਸ ਮੁਕਾਮ ਤੇ ਤੂੰ ਬੈਠਾਂ,
ਖੌਰੇ ਕਿਨਿੰਆ ਨੇ ਬਹਿਣਾ ਏ....

Leave a Comment