ਉਸਦੇ ਬਿਨਾਂ ਹੁਣ ਚੁੱਪ ਚਾਪ ਰਹਿਣਾ ਚੰਗਾ ਲਗਦਾ ਹੈ,
ਖਾਮੋਸ਼ੀ ਨਾਲ ਇਹ ਦਰਦ ਸਹਿਣਾ ਚੰਗਾ ਲਗਦਾ ਹੈ,
ਉਸਦਾ ਮਿਲਣਾ ਨਾ ਮਿਲਣਾ ਕਿਸਮਤ ਦੀ ਗੱਲ ਹੈ,
ਪਲ ਪਲ ਉਸਦੀ ਯਾਦ ਵਿਚ ਰੌਣਾ ਚੰਗਾ ਲਗਦਾ ਹੈ,
ਸਾਰੀਆਂ ਖੁਸ਼ੀਆਂ ਅਜੀਬ ਲੱਗਦੀਆਂ ਨੇ ਉਸ ਤੋਂ ਬਿਨਾਂ,
ਰਾਤ ਨੂੰ ਰੋ ਰੋ ਕੇ ਉਸਦੀ ਯਾਦ ਵਿਚ ਸੋੰਣਾ ਚੰਗਾ ਲਗਦਾ ਹੈ

Leave a Comment