Childhood Fears about Wife

ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ :-
ਡੱਡੂ ਨੂੰ ਰੋੜਾ ਮਾਰੋਂਗੇ ਤਾਂ
ਗੂੰਗੀ ਘਰਵਾਲੀ ਮਿਲੂਗੀ
.
ਕਿਨ੍ਹਾਂ ਡਰਦੇ ਸੀ ਉਦੋਂ !!!
.
.
.
ਹੁਣ ਸੋਚਦੇ ਆਂ,
ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ :D
ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ :-
ਡੱਡੂ ਨੂੰ ਰੋੜਾ ਮਾਰੋਂਗੇ ਤਾਂ
ਗੂੰਗੀ ਘਰਵਾਲੀ ਮਿਲੂਗੀ
.
ਕਿਨ੍ਹਾਂ ਡਰਦੇ ਸੀ ਉਦੋਂ !!!
.
.
.
ਹੁਣ ਸੋਚਦੇ ਆਂ,
ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ :D
ਇਕ ਵਾਰ ਕੁੱਤਾ ਕੰਧ ਤੇ ਮੂਤ ਰਿਹਾ ਸੀ,
ਅਚਾਣਕ ਕੰਧ ਡਿੱਗ ਗਈ'
ਤੇ ਕੁੱਤਾ ਮਰ ਗਿਆ।
ਉਦੋਂ ਦੇ ਸਾਰੇ ਕੁੱਤੇ
ਕੰਧ ਨੂੰ ਲੱਤ ਲਾ ਕੇ ਮੂਤ ਕਰਦੇ ਆ '
ਕਿਤੇ ਕੰਧ ਨਾ ਡਿੱਗ ਜਾਵੇ।।
ਅੱਧੀ ਰਾਤ ਨੂੰ ਰਸੋਈ ‘ਚੋ
ਜੇ ਕੁੱਝ ਲੈਣ ਜਾਓ ਤਾਂ
ਭਾਂਡੇ ਇੱਦਾ ਖੜਕਣਗੇ….
.
ਜਿੱਦਾ . . . . . ??
.
.
.
.
.
.
ਸਾਲਿਆਂ ਦੀ ਭੈਣ ਛੇੜ ਦਿੱਤੀ ਹੋਵੇ.. :D :P
ਲਿਆ ਏ ਨਜ਼ਾਰਾ ਬੜਾ ਕੋਠੇ ਚੜ੍ਹ ਕੇ,
ਕਰਦੇ ਸੀ #Download ਮੂਵੀ ਕਦੇ ਸ਼ਹਿਰ ਵੜ੍ਹ ਕੇ,….
.
ਹੁਣ ਛਾ ਜਾਣੀ ਉਦਾਸੀ ਲਾਲੀ ਚਿਹਰਿਆਂ ਤੇ !
.
ਦੇਖ ਖਾਲੀ ਜਿਹਾ ਮੋਬਾਈਲ
ਜਦ ਦਿਲ ਖੁੱਸੂਗਾ,
.
31 ਮਾਰਚ ਨੂੰ ਠੇਕੇ ਤਾਂ ਜੀ ਟੁੱਟਣੇ
ਨਾਲੇ #Jio ਵਾਲਾ #Sim ਟੁੱਟੂਗਾ..
10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ,
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ,
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .
ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ,
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ,
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ,
ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ