Page - 27

Selfie le rahi hai

ਮਾਂ ਘਾਬਰੀ ਹੋਏ ਫੋਨ ਤੇ
ਵੇ ਪੁੱਤ ਜਲਦੀ ਘਰ ਆਜਾ
ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ
ਮੂੰਹ ਟੇਢਾ
ਡੇਲੇ ਪੁੱਠੇ
ਧੋਣ ਮੁੜੀ ਹੋਈ ਆ
ਪੁੱਤ :- ਟੈਨਸਨ ਨਾ ਲੈ ਮਾਤਾ
ਉਹ #ਸੈਲਫੀ ਲੈ ਰਹੀ ਆ...

ਮਾਂ :- ਮਰਜੋ ਕੰਜਰੋ  !
ਮੇਰੀ ਤਾਂ ਜਾਨ ਕੱਢ ਦਿੱਤੀ ਸੀ ਚੁਡੇਲ ਨੇ

Dil Nu Khushi Mili

ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ
ਮੈਂ ਚੱਕ ਕੇ ਡਸਟਬੀਨ ਵਿੱਚ ਪਾ ਤੇ
ਮੈਨੂੰ ਦੇਖ ਕੇ ਕੋਲ ਖੜੇ ਦੋ ਬੰਦੇ
ਤਾੜੀਆਂ ਮਾਰਨ ਲੱਗੇ
ਦਿਲ ਨੂੰ ਬੜੀ ਖੁਸ਼ੀ ਮਿਲੀ... :) ;)
.
.
ਪਰ ਬਾਆਦ 'ਚ ਪਤਾ ਲੱਗਿਆ
ਜ਼ਰਦਾ ਮਲਦੇ ਸੀ ਸਾਲੇ.... :(

Ishq Da Samundar

Ishq Da Samundar punjabi funny status

#ਇਸ਼ਕ ਦਾ ਸਮੁੰਦਰ ਵੀ ਕੀ ਸਮੁੰਦਰ ਹੈ,
ਜੋ ਡੁੱਬ ਗਿਆ ਉਹ "#ਆਸ਼ਿਕ",

ਜੋ ਬਚ ਗਿਆ ਉਹ "#ਦੀਵਾਨਾ",
ਤੇ ਜਿਹੜਾ ਤੈਰਦਾ ਰਹਿ ਗਿਆ ਉਹ "ਪਤੀ" :D :P

It Happens Only in Punjab

It Happens Only in Punjab punjabi funny status

#ਪੰਜਾਬ ਹੀ ਇੱਕ ਐਸੀ ਥਾਂ ਆ…
ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ:-
ਤੂੰ ਹੱਥ ਤਾਂ ਲਾ ਕੇ ਦਖਾ !!!
ਲੜਨ ਤੋਂ ਬਾਅਦ ਕਹਿੰਦੇ ਆ:- 
ਤੂੰ ਸਾਲਿਆ ਹੱਥ ਕਿੱਦਾਂ ਲਾਇਆ !!! :D :P

Tu Punjabi Wich Fail

ਨੀ ਤੂੰ ਬਣਦੀ ਬਹੁਤ ਸਿਆਣੀ,
ਪਰ ਤੇਰਾ ਸਾਡੇ ਨਾਲ ਕੀ ਮੇਲ ਐ ?
#Angreji ਨਾਲ ਤੂੰ ਪੰਗਾ ਕਿਉਂ ਲੈਂਦੀ,
ਤੂੰ ਤਾਂ ਆਪਣੀ ਮਾਂ ਬੋਲੀ #ਪੰਜਾਬੀ ਵਿੱਚ ਫੇਲ ਐ ... :D :P