ਪਹਿਲਾ ਹੀ ਤੇਰਾ ਰੰਗ ਸਾਂਵਲਾ
ਦੂਜੀ ਕੁੜਤੀ ਗੁਲਾਬੀ ਪਾਈ ਹੋਈ ਆ
ਨੀ ਵੇਖ ਕੇ ਹੀ ਡਰ ਲੱਗਦਾ
ਜਿਹੜੀ ਕਾਲਖ ਅੱਖਾਂ ਤੇ ਲਾਈ ਹੋਈ ਆ
ਖੱਟੇ ਰੀਬਨਾ ਨਾਲ ਤੂੰ ਕਰੇਲੇ ਕਰਦੀ
ਤੇ ਕਦੇ ਜਲੇਬੀ ਜੂੜਾ ਨੀ
ਸਿਰ ਦੱਸ ਵਾਹਿਆ ਕਦੋਂ ਦਾ
ਜਿਥੇ ਜੂਆਂ ਨੇ ਛਾਉਣੀ ਪਾਈ ਹੋਈ ਆ... 😀😜
Status sent by: Dilraj Singh Dardi Punjabi Funny Status
ਪਿੰਡ ਦੀ ਇੱਕ ਨਵੀਂ ਨਵੇਲੀ ਨੂੰਹ ਨੇ
ਪਹਿਲੀ ਵਾਰ #ਮੱਖਣ ਕੱਢਣ ਲਈ ਦਹੀ ਨੂੰ ਰਿੜਕਿਆ…
ਮੱਖਣ ਨਿਕਲਣ ਉੱਤੇ ਉਹ ਆਪਣੀ ਸੱਸ ਨੂੰ ਬੋਲੀ –
“ਮੰਮੀ ਜੀ , ਦਹੀ ਵਿੱਚੋਂ ਮੱਖਣ ਨਿਕਲ ਆਇਆ ਹੈ , ਕਿਥੇ ਰੱਖਾਂ ?
ਸੱਸ – “ਪੁੱਤਰ ਇਹ ਨਾਮ ( ਮੱਖਣ ) ਕਦੇ ਨਹੀਂ ਲੈਣਾ
ਇਹ ਤੁਹਾਡੇ ਸਸੁਰ ਦਾ ਨਾਮ ਹੈ… ! ! ”
ਅਤੇ ਸਸੁਰ ਦਾ ਨਾਮ ਨਹੀਂ ਲਿਆ ਕਰਦੇ
ਨੂੰਹ – “ਠੀਕ ਹੈ ਮੰਮੀ ਜੀ . . . ! !
ਅਗਲੇ ਦਿਨ “ਮੱਖਣ” ਨਿਕਲਿਆ ਤਾਂ ਨੂੰਹ ਨੇ ਪੁੱਛਿਆ –
.
“ਮੰਮੀ ਜੀ ਦਹੀ ਵਿਚੋਂ ਸਸੁਰ ਜੀ ਨਿਕਲ ਆਏ ਹਨ ,
ਕਿੱਥੇ ਰੱਖਾਂ . . . ? ? ” 😂😂😂
Status sent by: Vehlad Punjabi Funny Status
ਕੱਲ ਮੈਂ ਇੱਕ ਕੁੜੀ ਨੂੰ ਕਿਹਾ:-
ਮੇਰੇ ਨਾਲ #Friendship 😊 ਕਰਲਾ..
.
ਕਹਿੰਦੀ ਕਿਉਂ ਜੀ …
.
ਤੁਹਾਡੇ 'ਚ ਕੀ ਖਾਸ ਆ .. 🤔😕 ??
.
ਮੈਂ ਬੜੀ #ਟੋਹਰ ਨਾਲ ਦੱਸਿਆ
ਕਿ ਮੈਂ ਪੇਜ ਚਲਾਉਂਦਾ ਹਾਂ 😎
.
Kamli ਕਹਿੰਦੀ ਗੱਲ ਤਾ ਇੱਦਾ ਕਰਦਾ ..
ਜਿਦਾਂ ਜਹਾਜ਼ ਚਲਾਉਂਦਾ ਹੋਵੇ 😀😝
Status sent by: Vehlad Punjabi Funny Status
ਇਕ ਚਿੜੀ ਨੇ ਮਧੂ ਮੱਖੀ ਨੂੰ ਸਵਾਲ ਕੀਤਾ..
.
.
ਕਿ ਤੂੰ ਐਨੀ ਮਿਹਨਤ ਨਾਲ ਸ਼ਹਿਦ ਇਕਠਾ ਕਰਦੀ ਆਂ
ਤੇ ਇਨਸਾਨ ਚੋਰੀ ਕਰਕੇ ਲੈ ਜਾਂਦਾ ਏ
ਤੈਨੂੰ ਗੁੱਸਾ ਨਹੀਂ ਆਉਂਦਾ…..?
.
.
ਮੱਖੀ ਨੇ ਬਹੁਤ ਖੂਬਸੂਰਤ ਜਵਾਬ ਦਿਤਾ…
.
.
.
.
.
ਤੂੰ ਵਿੱਚੋਂ ਅੰਬ ਲੈਣੇ 😀😛
Status sent by: Vehlad Punjabi Funny Status
ਇਹ ਚੀਜਾਂ ਔਖੀਆਂ ਹੀ ਨਿਕਲ ਦੀਆਂ
👇👇👇👇👇
ਨਾਂ ਪਰਚੇ ਚੋ,ਦੇਸ਼ ਨਕਸ਼ੇ ਚੋ, ਸਾਧ ਸਰਸੇ ਚੋਂ
ਛੜਾ ਚੁਲ੍ਹੇ ਚੋ, ਜਵਾਕ ਝੂਲੇ ਚੋਂ, ਪ੍ਰੇਮੀ ਪੰਚਕੂਲੇ ਚੋੰ
ਜਨਾਨੀ ਸੇਲ ਚੋਂ, ਕੁੱਤਾ ਖੇਲ ਚੋ, ਬਾਬੇ ਜੇਲ੍ਹ ਚੋੰ
ਗੱਡਾ ਗਿੱਲੇ ਚੋਂ, GST ਬਿੱਲ ਚੋਂ, ਹਨੀ ਮੀਤੇ ਦੇ ਦਿਲ ਚੋੰ 😜😛
Status sent by: Vehlad Punjabi Funny Status