Badal gai jarurat usdi
ਰੱਬ ਨੇ ਕੱਲੇ ਬੈਠ ਬਣਾਈ ਹੋਣੀ ਆ #ਮੂਰਤ ਉਸਦੀ ...
ਸਾਡੀ ਵਰਗੇ ਲਈ ਬਣਾਈ ਹੋਣੀ ਆ #ਸੂਰਤ ਉਸਦੀ ....
#ਪਿਆਰ ਤਾ ਸਾਨੂੰ ਹੋਇਆ ਸੀ ਉਸ ਨਾਲ ...
ਫੇਰ ਪਤਾ ਨੀ ਕਿਉਂ ਬਦਲ ਗਈ ਜ਼ਰੂਰਤ ਉਸਦੀ...
ਰੱਬ ਨੇ ਕੱਲੇ ਬੈਠ ਬਣਾਈ ਹੋਣੀ ਆ #ਮੂਰਤ ਉਸਦੀ ...
ਸਾਡੀ ਵਰਗੇ ਲਈ ਬਣਾਈ ਹੋਣੀ ਆ #ਸੂਰਤ ਉਸਦੀ ....
#ਪਿਆਰ ਤਾ ਸਾਨੂੰ ਹੋਇਆ ਸੀ ਉਸ ਨਾਲ ...
ਫੇਰ ਪਤਾ ਨੀ ਕਿਉਂ ਬਦਲ ਗਈ ਜ਼ਰੂਰਤ ਉਸਦੀ...
kde maan si tere Pyar utte
ajj ohi #Pyar badnaam hoya
kde shaan si jo mehfila di
ajj tere karke gumnaam hoya
lokin pyar ch rabb poun di gall karde
main tan pyar ch apna vi vajood khoya...
ਲੱਖਾਂ ਭੁਲਾਂ ਤੇ ਬਖਸ਼ੀਆਂ ਜਾਣ,
#ਦਿਲ ਤੋੜਨ ਦੀ ਸਜ਼ਾ ਨਾਂ ਮਾਫ ਹੁੰਦੀ।
ਤੇਰੇ ਨਾਲੋ ਅਸੀ ਪੱਥਰ ਜੇ ਪੂਜ ਲੈਂਦੇ,
ਸਾਨੂੰ ਰੱਬ ਦੇ ਮਿਲਣ ਦੀ ਆਸ ਹੁੰਦੀ.....
Ni bin tere Na asi Mar sakde na jee Sakde,
Tu hi dass Mein ki kra ?
Terian Yaadan Jad fera pondiya ne,
ehna Akhiyan de Hanju Khare pi mara. :'(
ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ
ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ...
ਦੁਨੀਆ ਵਿੱਚ ਟੁੱਟਣ ਨੂੰ ਹੋਰ ਬਹੁਤ ਕੁਛ ਏ,
ਉਹਨਾਂ ਨੂੰ ਛੱਡ ਮੇਰਾ #ਦਿਲ ਹੀ ਕਿਉਂ ਟੁੱਟ ਗਿਆ...
ਏਨੀ ਵੱਡੀ ਦੁਨਿਆ ਵਿਚ ਹੋਰ ਬਹੁਤ ਲੋਕ ਰਹਿੰਦੇ ਨੇ,
ਉਹਨਾਂ ਚੋਂ ਮੇਰਾ ਹੀ ਸਭ ਕੁਛ ਕਿਉਂ ਲੁਟ ਗਿਆ ?