Kinjh Samjhava Ohnu
ਹੁਣ ਕਿੰਝ ਦਿਨ ਕਢਦੇ ਹਾਂ ਓਹ ਖਬਰ ਨੀ ਲੇਂਦੀ,
ਜਦ ਕੋਈ ਆਪਣੇ ਕੋਲ ਹੋਵੇ ਤਾ ਉਹਦੀ ਕਦਰ ਨੀ ਪੇਂਦੀ ...
ਕਿੰਝ ਸਮਝਾਵਾਂ ਉਹਨੂੰ ਕਿ #ਦਿਲ ਉਹਦੇ ਬਿਨਾ ਨਾ ਰਹਿ ਪਾਵੇ,
ਸ਼ਾਇਦ ਇਹ ਗੱਲ ਮੇਰੇ ਜਾਨ ਤੋਂ ਪਿਛੋਂ ਉਹਨੂੰ ਸਮਝ ਆਵੇ... :/ :(
ਹੁਣ ਕਿੰਝ ਦਿਨ ਕਢਦੇ ਹਾਂ ਓਹ ਖਬਰ ਨੀ ਲੇਂਦੀ,
ਜਦ ਕੋਈ ਆਪਣੇ ਕੋਲ ਹੋਵੇ ਤਾ ਉਹਦੀ ਕਦਰ ਨੀ ਪੇਂਦੀ ...
ਕਿੰਝ ਸਮਝਾਵਾਂ ਉਹਨੂੰ ਕਿ #ਦਿਲ ਉਹਦੇ ਬਿਨਾ ਨਾ ਰਹਿ ਪਾਵੇ,
ਸ਼ਾਇਦ ਇਹ ਗੱਲ ਮੇਰੇ ਜਾਨ ਤੋਂ ਪਿਛੋਂ ਉਹਨੂੰ ਸਮਝ ਆਵੇ... :/ :(
ਐਵੇਂ ਰੋਈਦਾ ਨੀ ਹੁੰਦਾ, ਤੈਨੂੰ ਕਿਵੇਂ ਸਮਝਾਵਾਂ,
ਸਾਨੂੰ ਦਿੱਤੀਆਂ ਮੁਕੱਦਰਾਂ ਨੇ, ਭੈੜੀਆਂ ਸਜਾਵਾਂ….
ਹੁਣ ਸੱਚੇ ਰੱਬ ਅੱਗੇ , ਇਹੋ ਕਰੀਂ ਤੂੰ ਦੁਆਵਾਂ,
ਲੈ ਕੇ ਜਨਮ ਦੁਬਾਰਾ, ਵੇ ਮੈਂ ਤੇਰੇ ਕੋਲੇ ਆਵਾਂ...
ਮੇਰੀ ਹਰ #ਖੁਸ਼ੀ ਯਾਰਾ ਤੂੰ ਲੈ ਲਈ ਏ,
ਮਰ ਵੀ ਨੀ ਸਕਦਾ ਮੌਤ ਵੀ ਤੂੰ ਲੈ ਲਈ ਏ...
ਜਿਉਣਾ ਸਿਖਾ #ਦਿਲ ਦੀ ਪੀੜ ਤੂੰ ਲੈ ਲਈ ਏ,
ਹੁਣ ਰੱਬ ਨੂੰ #ਅਰਦਾਸ ਕਰ ਕੇ ਕੀ ਕਰਨਾ,
ਮੇਰੇ #ਦਿਲ ਚ #ਰੱਬ ਦੀ ਥਾਂ ਤੂੰ ਲੈ ਲਈ ਏ...
ਤੇਰੇ ਆਉਣ 'ਚ ੲਿਕ ਸਾਜਿਸ਼ ਸੀ
ਤੇ ਜਾਣ ਵਿੱਚ ਇੱਕ ਚਾਲ ਸੀ.
ਮੈਨੂੰ ਨਾ ਲੱਗ ਜਾਵੇ ਪਤਾ,
ਤੇਰੀ ਚਲਾਕੀ ਚ ਤਾਂ #ਰੱਬ ਵੀ ਤੇਰੇ ਨਾਲ ਸੀ ... :(