Terian Merian Yaadan
ਵਿਛੋੜੇ ਵਾਲੀ ਅੱਗ ਵਿੱਚ,
ਹਰ ਦਿਨ ਹੁਣ ਸਿਕ ਰਿਹਾਂ,
ਬਸ ਤੇਰੀਆਂ ਮੇਰੀਆਂ #ਯਾਦਾਂ ਨੂੰ,
ਕਲਮ ਰਾਹੀਂ ਲਿਖ ਰਿਹਾਂ...
ਮੇਰੇ ਦੁੱਖਾਂ ਦੀ ਇਹ ਦਰਦ ਕਹਾਣੀ,
ਜਦ ਪੰਨਿਆਂ ਉੱਤੇ ਪਰੋਈ,
ਫਿਰ ਲਿਖਦੇ ਲਿਖਦੇ ਕਲਮ ਮੇਰੀ,
ਹੰਝੂ ਭਰ ਭਰ ਰੋਈ..... :( :'(
ਵਿਛੋੜੇ ਵਾਲੀ ਅੱਗ ਵਿੱਚ,
ਹਰ ਦਿਨ ਹੁਣ ਸਿਕ ਰਿਹਾਂ,
ਬਸ ਤੇਰੀਆਂ ਮੇਰੀਆਂ #ਯਾਦਾਂ ਨੂੰ,
ਕਲਮ ਰਾਹੀਂ ਲਿਖ ਰਿਹਾਂ...
ਮੇਰੇ ਦੁੱਖਾਂ ਦੀ ਇਹ ਦਰਦ ਕਹਾਣੀ,
ਜਦ ਪੰਨਿਆਂ ਉੱਤੇ ਪਰੋਈ,
ਫਿਰ ਲਿਖਦੇ ਲਿਖਦੇ ਕਲਮ ਮੇਰੀ,
ਹੰਝੂ ਭਰ ਭਰ ਰੋਈ..... :( :'(
ਕਰੇਂ ਹੱਸ ਹੱਸ ਗੱਲਾਂ ਗੈਰਾਂ ਨਾਲ,
ਤੂੰ ਸਾਨੂੰ ਤੜਫਾਉਣ ਲਈ,
ਮੈਂ ਆਪਣਿਆ ਨੂੰ ਸੀ ਗੈਰ ਬਣਾਇਆ,
ਬੱਸ ਇੱਕ ਤੈਨੂੰ ਪਾਉਣ ਲਈ.....
Sohna jiha Supna aaya si
Kachi #Need cho hi ohne tod ditta
Dil lai k tan #Chandri gyi si oh
par Kujh dina magro hi mod ditta... :(
ਸੋਹਣਾ ਜਿਹਾ #ਸੁਪਨਾ ਆਇਆ ਸੀ
ਕੱਚੀ ਨੀਂਦ ਚੋਂ ਹੀ ਉਹਨੇ ਤੋੜ ਦਿੱਤਾ.....
ਦਿਲ ਲੈ ਕੇ ਤਾਂ ਚੰਦਰੀ ਗਈ ਸੀ ਉਹ
ਪਰ ਕੁਛ ਦਿਨਾਂ ਮਗਰੋਂ ਹੀ ਮੋੜ ਦਿੱਤਾ... :(
manya hun bin mere tu jeena sikh gayi ae
mere #Pyar deya lekha ch tu judai likh gayi ae
meriya tu wafavan dass kehde khatte pavegi
mere naal bitaya bhavein har ikk pal bhul gayi ae
par 18 may de din nu dass tu kiven bhulavengi ???