Page - 53

Dil todya satikaar naal

Tenu Rabb naalo Pehla Rahe Poojde
Meri dunia si bus tere #Pyar naal
Bada Shatir Dimag Jeun Jogiye
#Dil todya tu bade Satikar naal...

Naal Hassan Nu Dil Karda

ਹਾਸੇ ਮੇਰੇ ਹੰਝੂਆਂ 'ਚ ਬਦਲ ਗਏ
ਤੇਰੇ ਨਾਲ ਬਹਿ ਕੇ ਹੱਸਣ ਨੂੰ #ਦਿਲ ਕਰਦਾ <3
ਕਿੰਨੀ ਕੁ ਦੇਰ ਮਨ ਵਿਚ ਮੈਂ ਕੱਲਾ ਗੱਲਾਂ ਕਰੂੰਗਾ
ਤੈਨੂੰ ਗੱਲ ਕਹਿ ਕੇ ਦੱਸਣ ਨੂੰ ਦਿਲ ਕਰਦਾ <3
ਨਿੱਤ ਮਰਨ ਵਾਸਤੇ ਸੋਚਦਾ ਮੈਂ ਰਹਿਣਾ,,,
ਤੇਰੇ ਵੱਲ ਰਹਿ ਕੇ ਵੱਸਣ ਨੂੰ ਦਿਲ ਕਰਦਾ <3

Oh Khwab Mera Si

ਟੁੱਟਿਆ ਹੋਇਆ ਫਰਸ਼ ਤੇ #ਗੁਲਾਬ ਮੇਰਾ ਸੀ,,,
ਮੁਰਝਾਏ ਹੋੲੇ ਗੁਲਾਬਾਂ ਦਾ ਓੁਹ #ਬਾਗ ਮੇਰਾ ਸੀ,,,
ਲੱਖਾਂ ਦੇ ਵਿਚੋਂ ਜਿਹੜਾ ੲਿੱਕ ਪੂਰਾ ਨਾ ਹੋਇਆ,,,
ਬਦ-ਕਿਸਮਤੀ ਦੇ ਨਾਲ ਓੁਹ #ਖਵਾਬ ਮੇਰਾ ਸੀ ... :( :'(

Dil tere te ruk gya

ਅੱਜ ਤੱਕ ਸੁਣਦੇ ਆਏ ਹਾਂ ਕਿ
ਮਸ਼ੀਨਰੀ ਚੱਲਦੀ ਰਹੇ ਤਾਂ ਹੀ ਸਹੀ ਕੰਮ ਕਰਦੀ ਆ,
ਫਿਰ ਸਾਡੇ #ਦਿਲ ਨਾਲ ਅਜਿਹਾ ਹੋਣਾ ਤਾਂ ਲਾਜਮੀ ਸੀ
ਤੇਰੇ ਤੇ ਆ ਕੇ ਜੋ ਰੁਕ ਗਿਆ ਸੀ....

Ajeeb Hai Eh Zindagi

ਇਕ ਅਜੀਬ ਜਿਹੀ ਦੌੜ ਹੈ
ਇਹ ‪#‎ਜਿੰਦਗੀ‬
.
ਜਿੱਤ ਜਾਓ ਤਾਂ
ਕਈ ਆਪਣੇ ਪਿੱਛੇ ਛੁਟ ਜਾਂਦੇ ਹਨ,,,,,
.
ਅਤੇ ਹਾਰ ਜਾਓ ਤਾਂ
ਆਪਣੇ ਹੀ ਪਿੱਛੇ ਛੱਡ ਜਾਂਦੇ ਹਨ... :( :'(