Page - 57

Pyar de khwab sjaunda riha

ਆਪਣਾ ਆਪ ਭੁਲਾ ਕੇ ਤੈਨੂੰ ਚਾਹੁੰਦਾ ਰਿਹਾ
ਤੇਰੇ ਨਾਲ ਜਿਉਂਣ ਦੇ ਖੁਆਬ ਸਜਾਉਂਦਾ ਰਿਹਾ...
ਤੇਰੇ #ਦਿਲ 'ਚ ਕੀ ਏ ਮੇਰੇ ਲਈ ਬਿਨਾਂ ਜਾਣੇ,
ਦਿਨੋਂ ਦਿਨ ਤੈਨੂੰ ਦਿਲ ਦੇ ਹੋਰ ਨੇੜੇ ਲਿਆਉਂਦਾ ਰਿਹਾ...
ਯਾਰੋਂ ਕਿਨੀ ਬੜੀ ਗਲਤਫਹਿਮੀ 'ਚ ਸੀ ਮੇਰਾ ਦਿਲ,
ਬੇਪਰਵਾਹ ਨਾਰ ਨਾਲ ਜਿਉਂਣ ਦਾ ਖੁਆਬ ਦਿਖਾਉਂਦਾ ਰਿਹਾ... :(

Mark As Spam Kar Dinde

ਕਈ ਹੁੰਦੇ ਨੇ ਮਸ਼ਹੂਰ ਬੰਦੇ ਪਰ ਨਾ ਨਹੀਂ ਮੈਂ ਲੈਂਦਾ,
ਜੋ ਪਹਿਲਾਂ ਮੱਲੋ ਮੱਲੀ Sanu #Fan ਕਰ ਦਿੰਦੇ ਆ,
#LIFE ਵਿੱਚੋਂ ਨਿਕਲ ਜੇ ਛੇਤੀ ਕਮਲਾ,
#Messenger ਚ Mark as #SPAM ਕਰ ਦਿੰਦੇ ਆ...

Tera Gam Sehn Di Aadat

Terian yaadan de naal zindgi kattan lagg pye haan
Terian raahan vicho paase hatan lagg pye haan
hun tera GAM sehn di aadat bandi jandi aw
tu sada nahi eh kehan di aadat bandi jandi aw

Aa Gayi Yaad Marjani

Ajj Aa Gai Yaad Marjani,,,
Jisde Pichhe Eh Zindagi Ban Gai Ikk Kahani...
Samjhya Na Usne Mere Sachhe Pyar Nu...
Yaad Thoda Jiha Tan Kardi Honi...
Jis Karke Ehna Akhan Ch Vagda Rehnda Paani...
Dil Ajj Vi Usnu Labhda Aa,,,
Kade Milu Gi Wapis Oh Marjaani....

Kis Gall Di Ditti Saza ?

ਕਿਸ ਗੱਲ ਦੀ ਮੈਨੂੰ ਦਿੱਤੀ ਏ ਸਜ਼ਾ,
ਉਹ ਗਲਤੀ? ਜੋ ਮੈਂ ਕੀਤੀ ਨਹੀ,
ਪਰ ਤੂੰ ਕੀ ਜਾਣੇ ਦਰਦ ਮੇਰਾ,
ਬੇ-ਕਦਰਾ ਤੇਰੇ ਨਾਲ ਤਾਂ ਹਾਲੇ ਬੀਤੀ ਨਹੀਂ....