ਅੱਜ ਵੀ ਚੇਤੇ ਆਂਦੇ ਨੇ, ਓਹ ਦਿਨ ਪੁਰਾਣੇ..
ਓਹ ਗਲੀ ਵਿਚ ਰੇਹੜੀ ਵਾਲੇ ਦੇ, ਮੱਕੀ ਦੇ ਦਾਣੇ,
ਓਹ ਲੁਕਣ ਮਿੱਟੀ ਦਿਯਾਂ ਖੇਡਾਂ, ਅੰਤਾਕਸ਼ਰੀ ਦੇ ਗਾਣੇ,
ਸ਼ਾਮ ਨੂੰ ਜਾਣਾ ਖੇਤਾਂ ਵਿਚ, ਤੇ ਗੰਨੇ ਖਾਣੇ,
ਓਹ ਬਾਪੂ ਦਿਯਾਂ ਗਾਲਾਂ, ਤੇ ਮਾਂ ਦੇ ਲਾਡ ਲੜਾਨੇ,
ਕਿੰਨਾ ਚੰਗਾ ਸੀ ਓਹ ਸਮਾਂ, ਜਦੋਂ ਹੁੰਦੇ ਸੀ ਨਿਆਣੇ,
ਹੁਣ ਲਗਦਾ ਹੈ ਪਤਾ, ਕੇ ਓਹ ਦਿਨ ਹੁਣ ਮੁੜਕੇ ਨੀ ਆਣੇ..
Status sent by: Harsh Mehta Punjabi Status
ਕੰਨੇ ਬਿੰਦੀ ਟਿੱਪੀ,ਅਧੱਕ ਦੀ ਵੀ ਕਿੰਨੀ ਕੀਮਤ ਹੁੰਦੀ ਏ
ਤੂ ਤਾਂ ਫਿਰ ਵੀ ਬੰਦਾ ਏ...
ਐਵੇਂ ਨਾ ਲੱਗ ਜਾਇਆ ਕਰ ਜਣੇ ਖਣੇ ਦੇ ਨਾਲ
ਓਹ ਆਪਣੇ ਅਰਥ ਸਪਸ਼ਟ ਕਰ ਲੈਣਗੇ ਲੈ ਕੇ ਤੇਰੀ ਢਾਲ !
ਕੰਨੇ ਬਿੰਦੀ ਟਿੱਪੀ ਅਧੱਕ ਦੀ ਵੀ ਕਿੰਨੀ ਕੀਮਤ ਹੁੰਦੀ ਏ ,,,
ਤੂ ਤਾਂ ਫਿਰ ਵੀ ਬੰਦਾ ਏ ...
Status sent by: Vehlad Punjabi Status
2 ਅਕਤੂਬਰ ਗਾਂਧੀ ਦੇ ਜਨਮ ਦਿਨ ਤੇ ਗਾਂਧੀ ਲਈ ਇੱਕ ਭੇਂਟ...
ਗਾਂਧੀ ਗਾਂਧੀ ਸਾਰੇ ਕੂਕਦੇ, ਕੀ ਦੇਸ਼ ਦਾ ਗਿਆ ਸੁਧਾਰ ਗਾਂਧੀ,,
ਕਿਹੜੇ ਬੰਬ ਬਰਸਾਏ ਬਰਤਾਨੀਆ ਤੇ, ਕਿਹੜੇ ਜਹਾਜ ਵਿਚ ਹੋਇਆ ਸਵਾਰ ਗਾਂਧੀ ?
ਕਿਹੜੀ ਜੇਲ ਵਿਚ ਉਸਨੇ ਕੈਦ ਕੱਟੀ, ਕਿਹੜੇ ਥਾਣੇ ਵਿਚ ਖਾਧੀ ਮਾਰ ਗਾਂਧੀ ?
ਸ਼ਾਇਰ ਆਖਦਾ ਕੇ, ਜੁੱਤੀ ਗਿਣਕੇ ਮੈਂ ਉਸਨੂੰ 100 ਮਾਰਾ...
ਜਿਹੜਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ
ਜਿਸਨੂੰ ਬੰਦਾ ਆਖਵਾਉਣ ਦਾ ਹੱਕ ਹੈ ਨੀ, ਉਸਨੂੰ ਰਾਸ਼ਟਰ ਦਾ ਪਿਤਾ ਬਣਾਈ ਜਾਂਦੇ
ਆਜ਼ਾਦੀ ਨਾਲ ਜਿਸਦਾ ਦੂਰ ਦੂਰ ਦਾ ਵਾਸਤਾ ਨੀਂ, ਆਜ਼ਾਦੀ ਉਸਦੀ ਝੋਲੀ ਵਿਚ ਪਾਈ ਜਾਂਦੇ
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ, ਸੇਹਰੇ ਬੰਨ ਕੇ ਮੌਤ ਵਿਆਹੀ ਇਥੇ
ਇਹ ਦਾਤ ਸਹੀਦਾਂ ਦੇ ਖੂਨ ਦੀ ਹੈ, ਚਰਖੇ ਨਾਲ ਨੀ ਆਜ਼ਾਦੀ ਆਈ ਇਥੇ..
Status sent by: Amar Aulakh Punjabi Status
ਆ ਕੁੜੀਏ ਆ #Chatting' ਕਰੀਏ ਫੇਸਬੁੱਕ ਵਿੱਚ ਜਾ ਕੇ ਨੀ
ਕਿੱਥੇ ਰਹਿੰਦੀ ਕਿੱਥੇ ਪੜ੍ਹਦੀ ਦੱਸ 'Detail '' ਬਣਾ ਕੇ ਨੀ..
ਇੱਕ ਆਪਣੀ ਤਸਵੀਰ ਭੇਜਦੇ, FUL L SIZE ਖਿਚਵਾ ਕੇ ਨੀ
#HOBBy ਕੀ ਤੇਰੀ.. . ਦੱਸ #OnLINE ਤੂੰ ਆ ਕੇ ਨੀ... !!!
Status sent by: Amar Aulakh Punjabi Status
ਪੜ੍ਹੋ ਪੜ੍ਹੋ ਪੜ੍ਹੋ ਪੜ੍ਹੋ ਪੜ੍ਹੋ
ਤੇਰੀ ਨਾਨੀ ਦਾ ਜਵਾਈ
ਤੇਰੀ ਭੂਆ ਦਾ ਭਾਈ
.
.
.
.
.
ਦੱਸੋ ਦੱਸੋ ਦੱਸੋ ਦੱਸੋ
ਦੱਸੋ ਤੁਹਾਡਾ ਕੀ ਲਗਦਾ
ਲਿਖੋ ... comment ch
Status sent by: Laddi 46ya Punjabi Status