Tu fan sohniye Justin Bieber di
Tu fan Sohniye #JustinBieber Di
asin sunde nitt #Chamkila
Tere ghar da rasta tang kudiye
sada ford ni langhda neela
Tu fan Sohniye #JustinBieber Di
asin sunde nitt #Chamkila
Tere ghar da rasta tang kudiye
sada ford ni langhda neela
ਮੈਨੂੰ ਅੱਜ ਤੱਕ ਸਮਝ ਨੀ ਆਈ ਇਸ ਦੁਨੀਆ ਦਾਰਾ ਦੀ__
ਮਤਲਬ ਲਈ ਬੁਲਾਉਂਦੇ ਜਦ ਲੋੜ ਹੁੰਦੀ ਏ ਕੰਮਾ ਕਾਰਾ ਦੀ__
ਨਾਂ ਕੋਈ ਦਿਲੋ ਚਾਹੁੰਦਾ ਬਸ ਜਿਸਮਾਨੀ ਭੁੱਖ ਏ ਹੁਣ ਪਿਆਰਾਂ ਦੀ__
Dhillon ਸਦਾ ਸਲਾਮਤ ਰਹੇ ਯਾਰੀ ਮੇਰੇ ਰੱਬ ਵਰਗਿਆਂ ਯਾਰਾਂ ਦੀ__
ਸੜਕਾਂ ਤੇ ਜੋ ਰੋੜੀ ਕੁੱਟਣ
ਚੁੰਬਕਾਂ ਨਾ ਕਿਲ-ਕਾਂਟੇ ਚੁੱਕਣ
ਛੱਪੜ ਕੰਢੇ ਝੁਗੀਆਂ ਦੇ ਵਿਚ ਡੇਰੇ ਆ
ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਆ....
ਪੈਸਾ ਖਰਾਬ ਹੋ ਜਾਵੇ ਤਾਂ
ਮੇਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ
ਪਰ ਸਮਾਂ ਖਰਾਬ ਕੀਤਾ ਮੁੜ ਵਾਪਸ ਨਹੀਂ ਆਉਂਦਾ
ਪੈਸੇ ਤੋ ਵੀ ਕਿਤੇ ਜਿਆਦਾ ਕੀਮਤੀ ਸਮੇਂ ਨੂੰ
ਆਪਣੇ ਪਿਆਰ ਕਰਨ ਵਾਲਿਆਂ ਨਾਲ ਗੁਜਾਰੋ
ਨਾ ਕੇ ਮਤਲਬੀ ਤੇ ਝੂਠੇ ਲੋਕਾਂ ਨਾਲ....
Rahe sari dunia hasdi vasdi,
Rabba sukhi rahe har MAA ..
Duniya kite na kite ta chhad jandi,
par saath na chhad di MAA....