Page - 143

Mehnat kismat te khuda di enayat

Ikk saachi mehnat.._
Duja loka diyan duavan .._
Teeja bande di Nature...._
4th aa bande di kismat__
.
.
.
Sabh ton jaroori os khuda di Inayat _/\_
Bande nu sikhraaa'n te le jaandi ae_.

Tu mere Puttar nu hath na lavin

ਦਾਦਾ ਪੋਤੇ ਨੂੰ ਖਿਡਾ ਰਿਹਾ ਸੀ ਪੋਤਾ ਡਿੱਗ ਪਿਆ ਥੱਲੇ,
ਥੱਲੇ ਗਿਰਦੇ ਸਾਰ ਹੀ ਨੂੰਹ ਨੇ ਪਾ ਦਿੱਤੇ ਥਰਥੱਲੇ,
ਕਹਿੰਦੀ ਕੱਲ ਨਾ ਇਧਰ ਆਵੀਂ, ਨਾ ਮੇਰੇ ਪੁੱਤਰ ਨੂੰ ਹੱਥ ਲਾਵੀਂ,
ਕਹਿੰਦਾ ਮੈਂ ਸੋਂਹ ਤੇਰੇ ਸਾਹਮਣੇ ਖਾਨਾ, ਤੂੰ ਸੋਂਹ ਮੇਰੇ ਸਾਹਮਣੇ ਖਾਵੀਂ,
ਮੈਂ ਤੇਰੇ ਪੁੱਤਰ ਨੂੰ ਹੱਥ ਨਹੀਂ ਲਾਉਂਦਾ, ਤੂੰ ਮੇਰੇ ਪੁੱਤ ਨੂੰ ਨਾਂ ਹੱਥ ਲਾਵੀਂ

Paisa te Yaari dono jaruri hai

ਪੈਸੇ ਦੀ ਬਹੁਤੀ ਲੋੜ ਨਹੀਂ,
ਯਾਰਾਂ ਦਾ ਸਾਥ ਜਰੂਰੀ ਹੈ,
ਪੈਸੇ ਬਿਨਾ ਸਰਦਾ ਨੀ,
ਇਹ ਵੀ ਸਾਲੀ ਮਜਬੂਰੀ ਹੈ..

Chadhdi Kala wich rakhna waheguru ji

He waheguru raat sukha di bateet hoi hai ....
Din charea hai din vi sukha da bateet karvauna ji
Mere hathan kolo merian akhan kolon
mere hirde kolo kise da vi bura na hove
waheguru ji chardi kala wich rakhna waheguru ji.

Kehdi cheez kisnu khatam kardi hai

8 ਗੱਲਾਂ , 8 ਚੀਜ਼ਾਂ ਨੂੰ ਖਤਮ ਕਰ ਦਿੰਦੀਆਂ ਹਨ
ਮੁਆਫੀ : ਗਲਤੀ ਨੂੰ
ਦੁੱਖ : ਜਿੰਦਗੀ ਨੂੰ
ਗੁੱਸਾ: ਰਿਸ਼ਤੇ ਨੂੰ
ਝੂਠ : ਭਰੋਸੇ ਨੂੰ
ਸਾਥ :  ਗਮ ਨੂੰ .
ਧੋਖਾ : ਪਿਆਰ ਨੂੰ .
ਫੇਸਬੁਕ :  ਕੈਰੀਅਰ ਨੂੰ . .
ਵਟ੍ਸਐਪ :  ਟਾਈਮ ਨੂੰ