Page - 4

Sardar Dikhe Vakhra

Sardar Dikhe Vakhra punjabi status

ਕੰਮ ਕਰੀ ਦਾ ਆ ੳੁਹ
ਜਿਹਨੂੰ ਲੋਕ ਕਹਿੰਦੇ ਅੱਥਰਾ,
ਲੱਖਾਂ ਦੀ ਭੀੜ ਵਿੱਚ ਵੀ
#ਸਰਦਾਰ ਦਿਖੇ ਵੱਖਰਾ👍👍🙏💖

Driver Di Zindagi

ਦੱਸ ਕਾਹਦਾ ਗਿਲ੍ਹਾ ਮੱਥੇ ਵਾਲੇ ਲੇਖ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ„
ਭਾਵੇਂ ਅਸੀਂ #Dubai ਗੱਡੀਆਂ ਚਲਾੳੁਂਨੇ ਆ„,
ਪਰ ਰੋਟੀ ਹੱਕ ਦੀ ਕਮਾੳੁਂਨੇ ਆ,
ਕਰਦੇ ਹਾਂ ਤਪ ਤਪੇ ਇੰਜਣ ਦੇ ਸੇਕ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ...

Punjab Da Ki Banu

ਪੰਜਾਬ ਸਿਆਂ ਤੇਰਾ ਕੀ ਬਣੂ
ਅੰਬਰ ਵੀ ਦੇਵੇ ਦੁਹਾਈਆਂ,
ਚੁੱਲੇ ਵਿੱਚੋ ਕੱਢ ਲੱਕੜਾਂ
ਜਦ ਮਾਂ ਨੇ ਪੁੱਤ ਦੀ
ਚਿਤਾ ਤੇ ਪਾਈਆਂ ॥

Dil De Jazbaati

ਨਹੀਂ 😓 #ਦੁਖੀ ਕਿਸੇ ਨੂੰ ਦੇਖ ਸਕਦੇ
ਏਦਾਂ ਦੇ 🤗 #ਖਿਆਲਾਤੀ ਹਾਂ...

ਮਿੱਠੀਆਂ ਗੱਲਾਂ ਵਿੱਚ ਆ ਜਾਂਦੇ,
ਕੀ ਕਰੀਏ #ਦਿਲ ਦੇ ਜਜ਼ਬਾਤੀ ਆਂ...

Ghar Baithe Rabb

ਸੋ ਕੋ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ
ਜਿਨ੍ਹਾਂ ਕਰਕੇ ਹੋਂਦ ਸਾਡੀ,
ਸਕੇ ਨਾ ਸੱਚ ਪਛਾਣ,
ਬਿਰਧ ਆਸ਼ਰਮ ਮਾਂ ਪਿਉ ਰੁਲਦੇ ,
ਦਿਖਾਵਾ ਕਿਉਂ ਲੰਗਰ ਲਾਣ ਦਾ ,
ਜੇ ਘਰ ਬੈਠੇ ਰੱਬ ਨੂੰ ਨਾ ਪਛਾਣਿਆ,
ਫਾਇਦਾ ਕੀ ਗੁਰੂ ਘਰ ਜਾਣ ਦਾ !!!