Page - 65

Songs Ch Hor Punjab Disda

ਗਾਣਿਆਂ 'ਚ ਮੁੱਛਾਂ ਤੇ ਮਸ਼ੂਕਾਂ ਆ ਗੀਆਂ,
ਜੱਟਾਂ ਦਿਆਂ ਹੱਥਾਂ 'ਚ ਬੰਦੂਕਾਂ ਆ ਗੀਆਂ ।
ਨਾਗਣੀ ਤੇ ਚਿੱਟੇ ਵਾਲੀ ਗੱਲ ਆਮ ਹੈ,
ਏਸੇ ਗੱਲੋਂ ਹਰ ਮੁੰਡਾ ਬਦਨਾਮ ਹੈ ।
32 ਬੋਰ ਕਹਿੰਦੇ ਹੁਣ ਬੰਦਿਆਂ 'ਚ ਬੋਲ'ਦਾ,
ਫਿਰੇ ਡੀਸੀਆਂ ਨੂੰ ਜੱਟ ਪੈਰਾਂ ਵਿੱਚ ਰੋਲ' ਦਾ ।
ਹੋਇਆ 'ਵੈਲ਼ੀਆਂ ਦੇ ਮੁੰਡੇ' ਨੂੰ ਪਿਆਰ ਮਾਰ' ਦਾ,
ਬਹਿ ਕੇ 'ਪੰਜ-ਤਾਰਾ ਹੋਟਲ' 'ਚ ਗੁੱਸਾ ਤਾਰ' ਦਾ,.
ਇੱਕ ਨੇਂ ਤਾਂ ਆਸ਼ਿਕੀ 'ਚ ਜਵਾਂ ਅੱਤ ਚੱਕ 'ਲੀ,
ਟਿਊਸ਼ਨ ਤੇ ਆਉਂਦੀ ਘਰੇ' ਕੁੜੀ ਉੱਤੇ ਅੱਖ਼ ਰੱਖ਼' ਲੀ ।
ਗੱਡੀਆਂ ਦੀ ਗੱਲ ਉੱਚੇ ਭਾਅ ਖ਼ਾ ਗਈ,
ਬੀਮਰ, ਤੇ ਔਡੀ, ਜੈਗੂਆਰ ਆ ਗਈ ।
ਯਾਰੋ 'ਚੰਡੀਗੜ' ਵਾਲੀ ਅੱਗੇ ਹੱਥ ਖ਼ੜੇ ਨੇਂ,
ਅਖ਼ੇ ਮਹਿੰਗੀ ਪੈਂਦੀ ਆਸ਼ਿਕੀ ਜੀ ਖ਼ੰਬ ਝੜੇ ਨੇਂ,
'ਛੜਿਆਂ ਦੀ ਗਲੀ' ਦਾ ਵੀ ਨਵਾਂ ਪੰਗਾ ਏ
ਨਾ ਹੀ ਕੋਈ ਲੰਘੇ ਓਥੋਂ ਬਾਹਲਾ ਚੰਗਾ ਏ.
ਨਿੱਤ ਹੀ ਤਰੀਕ ਪਵੇ 'ਵੈਲੀ ਯਾਰ' ਦੀ,
ਫਿਰੇ ਭੂਤਰੀ ਮੁੰਡੀਰ ਲਲਕਾਰੇ ਮਾਰ ਦੀ ।
ਖ਼ੇਤਾਂ ਵਿੱਚ ਰੁੱਲਦੇ ਪਏ ਲੇਖ਼ ਮਿੱਤਰਾ,
ਕੀ 'ਜੱਟਵਾਦ' ਹੁੰਦਾ ਜਾ' ਕੇ ਦੇਖ਼ ਮਿੱਤਰਾ ।
ਪਹਿਲੇ ਸਫ਼ੇੇ ਪੜੀ ਤੂੰ ਬਰਾੜਾ ਕਦੇ ਅਖ਼ਬਾਰ ਚੱਕ' ਕੇ,
ਅੱਜ ਫੇਰ ਇੱਕ ਜੱਟ ਮਰਿਆ ਹਾਲਾਤੋਂ ਅੱਕ ਕੇ ।
ਜੀ ਆਹ ਗਾਣਿਆਂ ਚ ਹੋਰ ਹੀ #ਪੰਜਾਬ ਦਿਸ ਦਾ,
ਦੱਸੋ ਗਾਉਣ ਲਿਖਣ ਵਾਲੇ ਵੀਰਿਓ ਕਸੂਰ ਕਿਸ ਦਾ ??
< ਜੇ ਚੰਗਾ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਜੀ >

Ajj Kall De Aashiq Di Kahani

ਐਸ਼ ਕਰਨ ਲਈ ਹਰੇਕ ਨੂੰ #ਮਸ਼ੂਕ ਚਾਹੀਦੀ,
ਪਰ #ਵਹੁਟੀ ਹਰ ਕੋਈ ਇਜਤਦਾਰ ਹੀ ਚਾਹੁੰਦਾ ਏ,
ਜਿਸਨੂੰ ਮਨ ਪਰਚਾ ਕੇ ਛੱਡ ਦਿੰਦੇ ਓ ਵੀ ਕਿਸੇ ਦੇ ਘਰ ਜਾਣੀ ਏ,
ਦੋਗਲੀ ਸੋਚ ਤੇ ਮਤਲਬੀ #ਪਿਆਰ ਅੱਜ ਕੱਲ ਦੇ ਆਸ਼ਕਾਂ ਦੀ ਕਹਾਣੀ ਏ...

Eho Ardas Malka

Lakh Aukha vela devi malka
Kise hor agge eh sir jhuk jave
kade aina na majboor kari
Jholi add ke tere agge eho #Ardas malka
Kade charna ton na door kari...

Mera Ujaad Ditta Punjab

Ae mittiye Punjab diye,
Taitho mehak aundi gulab diye...
par ehna desh drohia ne,
tere utte sutt ta Tezaab..
Ehna feema, bhukkian ne,
Mera ujaad ditta #Punjab !!!

302 Da Parcha E

Sara din Akh laal rehndi e,
utton 302 da parcha aa...
Tu net pack 25 wala pauni e,
sada #Modi jinna kharcha aa...

ਸਾਰਾ ਦਿਨ ਅੱਖ ਲਾਲ ਰਹਿੰਦੀ ਏ
ਉੱਤੋਂ 302 ਦਾ ਪਰਚਾ ਏ...
ਤੂੰ ਨੈਟ ਪੈਕ 25 ਵਾਲਾ ਪਾਉਣੀ ਏ,
ਸਾਡਾ ਮੋਦੀ ਜਿੰਨਾ ਖਰਚਾ ਏ...