Page - 81

Jatt di traali

Mera Bapu dinda poori khull balliye,
Bhavein kad chotta tere Dad de vapaar too,
Jattan di tralli bane 3 lakh di,
Kite mehngi kude teri #Nano car ton...

ਮੇਰਾ ਬਾਪੂ ਦਿੰਦਾ ਪੂਰੀ ਖੁੱਲ ਬੱਲੀਏ,
ਭਾਵੇਂ ਕੱਦ ਛੋਟਾ ਤੇਰੇ #dad ਦੇ ਵਪਾਰ ਤੋਂ
ਜੱਟਾਂ ਦੀ ਟਰਾਲੀ ਬਣੇ 3  ਲੱਖ ਦੀ ,
ਕੀਤੇ ਮਹਿੰਗੀ ਕੁੜ੍ਹੇ ਤੇਰੀ #Nano ਕਾਰ ਤੋਂ....

Mainu Paagal Aakhde Ni

ਦਿਮਾਗ ਥੱਕ ਗਿਆ ਏ,
#ਦਿਲ ਅੱਕ ਗਿਆ ਏ,
ਤੈਨੂੰ ਲਭਦੇ ਭਾਲਦੇ ਨੀ!
ਝੱਲਾ ਏ, ਪਾਗਲ ਹੋ ਗਿਆ ਏ,
ਮੈਨੂੰ ਆਖਦੇ ਮੇਰੇ ਨਾਲ ਦੇ ਨੀ!!!

Gabhru VVIP Kote Da

ਕੁੜੀਆਂ ਦੀ ਲੱਗੀ ਲੰਮੀ ਲਾਈਨ ਦੇਖ ਲਾ
ਕੁੰਡੀਆਂ ਮੁੱਛਾਂ ਦੇ ਕਿਨੇ #Fan ਦੇਖ ਲਾ
ਪਿੰਡਾਂ ਵਾਲੀ #Desi Look ਅੱਤ ਕਰਦੀ
ਸੋਹਣੀਏ #Brand Att ਪਾਉਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋ ਵੱਧ ਕੀਮਤੀ
#VVIP ਕੋਟੇ ਵਿੱਚ ਆਉਂਦਾ ਗੱਬਰੂ :) ;)

School wale din

ਸਕੂਲ ਵਾਲੇ ਦਿਨਾਂ ਦੇ ਬੁੱਲੇ,
ਮੈਥੋ ਜਾਣ ਨਾਂ ਕੁੜੀਏ ਭੁੱਲੇ...
ਨੀ ਤੈਨੂੰ ਸ਼ੌਂਕ ਸੀ ਪੜਾਈਆਂ ਦਾ
ਯਾਰਾ ਤੇਰੇ ਪਿੱਛੇ ਲੜਾਈਆਂ ਦਾ
ਨੀ ਤੂੰ ਹਰ ਵਾਰ ਹੀ ਟੌਪ ਕਰਦੀ
ਯਾਰਾਂ ਦੀ ਹਰ ਵਾਰੀ ਸਪਲੀ ਅੜਦੀ
+2 ਤੋ ਬਾਅਦ ਤੂੰ ਕੇਨੇਡਾ ਨੂੂੰ ਉਡਾਰੀ ਮਾਰ ਗਈ
ਨੀ ਮੈਥੋ ਅੜੀ ਸਪਲੀ ਨਾਂ ਨਿਕਲੀ
ਅੜੀਏ ਤੇਰੀ ਯਾਰੀ ਮਾਰ ਗਈ...

Dekh sadi balle balle

ਜੀਹਨੂ ਜੀਹਨੂ ਹੁੰਦਾ ਏ ਦੁੱਖ
ਦੇਖ ਸਾਡੀ ਬੱਲੇ-ਬੱਲੇ ਦਾ,
ਲਗਦਾ ਕਰਨਾ ਪੈਣਾ
ਨਵਾਂ #Engine ਕੱਲੇ ਕੱਲੇ ਦਾ
jinu jinu hunda dukh
dekh sadi balle balle da,
lgda karna paina
nava engine kalle kalle da.