Dost Shishe Varga
ਜ਼ਿੰਦਗੀ ਵਿਚ ਘੱਟ ਤੋਂ ਘੱਟ
ਇੱਕ ਦੋਸਤ ਸ਼ੀਸ਼ੇ ਵਰਗਾ,
ਅਤੇ ਇਕ ਦੋਸਤ ਪਰਛਾਵੇਂ ਵਰਗਾ
ਜ਼ਰੂਰ ਹੋਣਾ ਚਾਹੀਦਾ
ਕਿਓਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ
ਅਤੇ ਪਰਛਾਵਾਂ ਕਦੇ ਸਾਥ ਨਹੀਂ ਛਡਦਾ !!!
ਜ਼ਿੰਦਗੀ ਵਿਚ ਘੱਟ ਤੋਂ ਘੱਟ
ਇੱਕ ਦੋਸਤ ਸ਼ੀਸ਼ੇ ਵਰਗਾ,
ਅਤੇ ਇਕ ਦੋਸਤ ਪਰਛਾਵੇਂ ਵਰਗਾ
ਜ਼ਰੂਰ ਹੋਣਾ ਚਾਹੀਦਾ
ਕਿਓਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ
ਅਤੇ ਪਰਛਾਵਾਂ ਕਦੇ ਸਾਥ ਨਹੀਂ ਛਡਦਾ !!!
ਜੇਕਰ ਲੋਕ ਸਿਰਫ ਜਰੂਰਤ ਵੇਲੇ
ਤਹਾਨੂੰ ਯਾਦ ਕਰਦੇ ਹਨ☺
ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰੋ👍
ਕਿਉਂਕਿ ਇੱਕ ਮੋਮਬੱਤੀ ਦੀ ਯਾਦ
ਉਦੋਂ ਆਉਦੀ ਹੈ🕯ਜਦੋਂ #ਹਨੇਰਾ ਹੁੰਦਾ ਹੈ

ਖਾਣੇ ਚ ਕੋਈ ਜ਼ਹਿਰ ਘੋਲ ਦੇਵੇ ਤਾਂ
ਇੱਕ ਵਾਰ ਉਸਦਾ ਇਲਾਜ਼ ਹੈਗਾ ਆ...
ਪਰ ਕੰਨ ਚ ਕੋਈ ਜ਼ਹਿਰ ਘੋਲ ਦੇਵੇ ਤਾਂ
ਉਸਦਾ ਇਲਾਜ਼ ਬਿਲਕੁਲ ਨਹੀਂ ਹੈ...

ਇਨਸਾਨ ਹਮੇਸ਼ਾ ਇੱਕੋ ਵਰਗਾ ਨਹੀਂ ਰਹਿੰਦਾ,
ਵਕਤ, ਹਾਲਾਤ ਅਤੇ ਲੋਕ,
ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ !!!