Asal Rang Andar Han
ਜਦੋਂ ਮਨ ਖਿੜਿਆ ਹੋਵੇ
ਤਾਂ ਚਿੱਟੇ ਕਪੜੇ ਵੀ
ਰੰਗਦਾਰ ਫੁੱਲਾਂ ਵਾਲੇ ਲਗਦੇ ਹਨ
ਕਿਉਂਕਿ ਅਸਲ ਰੰਗ ਤਾਂ
ਆਪਣੇਂ ਅੰਦਰੋਂ ਹੀ ਉਪਜਦੇ ਹਨ 👌
ਜਦੋਂ ਮਨ ਖਿੜਿਆ ਹੋਵੇ
ਤਾਂ ਚਿੱਟੇ ਕਪੜੇ ਵੀ
ਰੰਗਦਾਰ ਫੁੱਲਾਂ ਵਾਲੇ ਲਗਦੇ ਹਨ
ਕਿਉਂਕਿ ਅਸਲ ਰੰਗ ਤਾਂ
ਆਪਣੇਂ ਅੰਦਰੋਂ ਹੀ ਉਪਜਦੇ ਹਨ 👌
ਜਿਸ ਇਨਸਾਨ ਨੇ ਜ਼ਿੰਦਗੀ ਵਿੱਚ
ਕੋਈ ਗ਼ਲਤੀ ਨਹੀਂ ਕੀਤੀ...
ਉਸਨੇ ਜ਼ਿੰਦਗੀ ਵਿਚ ਕੁਝ ਵੀ
ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ...
Limited ਜਿਹੇ #Contact ਰੱਖੇ ਆ,
ਹਰ ਇਕ ਨਾਲ ਮੋਹ ਜਿਹਾ ਪਾਇਆ ਨੀ,
ਜਿਹਦਾ ਵੀ ਕਰਦੇ ਆ ਦਿਲੋਂ ਕਰਦੇ ਆ,
ਜਣੇ ਖਣੇ ਨੂੰ ਮੂੰਹ ਲਾਇਆ ਨਹੀਂ...
ਮਾੜੇ ⏱ ਟਾਈਮ ਤੋਂ ਹੋਈਆਂ
ਜ਼ਿੰਦਗੀ ਦੀਆਂ ਸ਼ੁਰੂਆਤਾਂ ਨੇ 💪
ਜਦੋਂ ਆਇਆ 🕑 ਟਾਈਮ ਚੰਗਾ
ਜ਼ਿੰਦਗੀ ਦਾ ਅੈਂਡ ਹੋਊਗਾ 🔴
ਮਿੱਟੀ ਤੋਂ ਹੀ ਬਣੇ ਹਾਂ,
ਅੰਤ ਵਿੱਚ ਮਿੱਟੀ ਹੀ ਬਣ ਜਾਣਾ
ਖਾਲੀ ਹੱਥ ਹੀ ਆਇਆ ਸੀ,
ਤੇ ਖਾਲੀ ਹੱਥ ਹੀ ਮੁੜ ਜਾਣਾ...