Page - 99

Rakhi poori kaim sardari

sire di rakaan sade piche lave gede ni,
sade chele sare velly bane firde ne jehde ni,
shehr wich full rehnde charche,,,
rakhi poori kaim sardari aa..
tere nalon pehla batheriyan ne khadian
eni cheti teri na ni auni vaari aa..

Missing Sweet Bachpan

O vela bada Crazy si
Jado main nikka jeya baby si

Barf de gole khanda si
Hafte baad nahanda si

Na waal shaal vahnda si
Nikki jayi cycle bhajanda si

Te resan gaddi naal landa si
Na lokan di koi tension si

Na abby di laggi pension si
Na kuriyan da koi rola si

School da kamm v hola si
Oh vela bada e crazy si
Jadon me nikka jeya baby si.....
"Missing Sweet Bachpan"'

Na Kar Aina Pyar Mainu

ਕਿਉਂ ਪਾਗਲਾਂ ਵਾਂਗ ਕਰੇ ਤੂੰ ਯਾਦ ਮੈਨੂੰ,
ਤੈਨੂੰ ਵਾਰ ਵਾਰ ਏਹੋ ਸਮਝਾਉਂਦਾ ਹਾਂ,
ਕਰਿਆ ਨਾ ਕਰ ਮੈਨੂੰ ‪ਪਿਆਰ‬ ਐਂਵੇਂ,
ਮੈਂ ਤਾਂ ਤੇਰਾ ‪ਦੋਸਤ‬ ਬਣ ਕੇ ਰਹਿਣਾ ਚਾਹੁੰਦਾ ਹਾਂ...
Kyun Paglan Wang Kare Tu Yaad Mainu,
Tainu War War Eho Samjhaunda Haan,
Kareya Na Kar Mainu Pyar Aiven,
Main Tan Tera Dost Banke Rehna Chahunda Haan

Kehndi tera time chakkna

ਕਹਿੰਦੀ ਤੇਰਾ ਟਾਈਮ ਚੱਕਣਾ,
ਟਾਈਮ ਚੱਕਣਾ ਮੋੜ ਤੇ ਖੜ ਕੇ
ਚੁੱਪ ਕਰ ਕੇ ਸਾਡੇ ਨਾਲ ਗੱਲ ਕਰ ਲੈ
ਨਹੀ ਜੱਟੀ ਮਰਜੂ ਕੁੜੀਆਂ ਨਾਲ ਲੜ ਕੇ...

Apne subha da aap malak

ਮੈ ਆਪਣੇ ਸੁਭਾਅ ਦਾ ਆਪ ਮਾਲਕ ਆਂ
ਮੈਨੂੰ ਕਿਸੇ ਦੀ ਸਲਾਹ ਦੀ ਲੋੜ ਨਈ,,,
ਰੋਅਬ ਸਹਿਣਾ ਸਿੱਖਿਆ ਨਈ ਤੇ ਨਾ ਰੋਅਬ ਕਿਸੇ ਤੇ ਝਾੜਿਆ ਨਈ
ਅਸੀਂ ਡਰਦੇ ਆਂ ਬੱਸ ਉਸ ਰੱਬ ਤੋਂ
ਹੋਰ ਸਾਨੂੰ ਕਿਸੇ ਦਾ ਡਰ ਮਾਰਿਆ ਨਈ !!!