Chandigarh ch vi desi look
ਰਹੀਏ ਭਾਵੇਂ ਚੰਡੀਗੜ੍ ਵਿਚ ,
ਪਰ ਰੱਖੀ Look #ਦੇਸੀ ਆ ,
ਪਰ ਕਢ ਕੇ ਟੌਹਰ ਜਦੋਂ ਨਿਕਲੀਏ ਬਾਹਰ ,
ਦੁਨੀਆ ਖੜ੍ਹ ਕੇ ਵੇਖਦੀ ਆ...
ਰਹੀਏ ਭਾਵੇਂ ਚੰਡੀਗੜ੍ ਵਿਚ ,
ਪਰ ਰੱਖੀ Look #ਦੇਸੀ ਆ ,
ਪਰ ਕਢ ਕੇ ਟੌਹਰ ਜਦੋਂ ਨਿਕਲੀਏ ਬਾਹਰ ,
ਦੁਨੀਆ ਖੜ੍ਹ ਕੇ ਵੇਖਦੀ ਆ...
ਜੱਟ ਨੂੰ #Block ਕਰ ਕੇ
ਫੇਰ ਕਿਹੜਾ ਤੂੰ #ਸਟਾਰ ਬਣਗੀ
ਤੂੰ ਪਹਿਲਾਂ ਹੀ ਕਿਸੇ ਹੋਰ ਦੀ ਸੀ
ਕਿਹੜਾ ਸਾਡੇ ਤੇ ਏਹਸਾਨ ਕਰ ਗਈ...
ਮੇੇਰੇ ਮੂੰਹੋਂ ਨਿੱਕਲੀ ਤੂੰ ਹਰ ਗੱਲ ਪੁਗਾਈ ਏ
ਤੇਰੀ ਇੱਜਤ ਨੇ ਮੇਰੇ ਉਲਾਹਮਿਆ ਦੀ ਕੀਤੀ ਭਰਪਾਈ ਏ
ਤੂੰ ਮੇੇਰੇ ਸ਼ੌਕਾਂ ਦਾ ਮੁੱਲ ਪੂਰਾ ਤਾਰਿਆ
ਭਾਵੇਂ ਤੇਰੀ ਮਿਹਨਤ ਦਾ ਮੁੱਲ ਨਾਂ ਪਾਉਂਦੀ ਸਰਕਾਰ ਏ
ਬਾਪੂ ਤੇਰਾ ਪੁੱਤਰ ਤੇਰੀਆਂ ਝਿੜਕਾਂ ਦਾ ਵੀ ਕਰਜ਼ਦਾਰ ਏ
ਬਾਪੂ ਤੇਰਾ ਪੁੱਤਰ ਤੇਰੀਆਂ ਝਿੜਕਾਂ ਦਾ ਵੀ ਕਰਜ਼ਦਾਰ ਏ...
Chandigarh ton jake mundeer
jeana leoundi aa,
enna ne pauna chadta kapre sooti nu,
14 de chakeya wala 855
khangan nai dinda car maruti nu !!!