Jatti Nu Lagdi E Sang
ਕਣਕਾਂ ਦੇ ਰੰਗ ਜਿਹਾ ਯਾਰ ਦਾ ਹੈ ਰੰਗ ਜੀ,
#ਪਿਆਰ ਤਾਂ ਬਥੇਰਾ ਕਰੇ, ਪਰ ਕਰਦਾ ਏ ਤੰਗ ਜੀ,
ਕਦੇ ਕਦੇ ਆਖ ਦੇਵੇ #Short ਜੇਹੇ ਪਾ ਲੈ ਕੱਪੜੇ,
ਪਰ ਉਹ ਕੀ ਜਾਣੇ #ਜੱਟੀ ਨੂੰ ਤਾਂ ਲੱਗਦੀ ਏ ਸੰਗ ਜੀ...
ਕਣਕਾਂ ਦੇ ਰੰਗ ਜਿਹਾ ਯਾਰ ਦਾ ਹੈ ਰੰਗ ਜੀ,
#ਪਿਆਰ ਤਾਂ ਬਥੇਰਾ ਕਰੇ, ਪਰ ਕਰਦਾ ਏ ਤੰਗ ਜੀ,
ਕਦੇ ਕਦੇ ਆਖ ਦੇਵੇ #Short ਜੇਹੇ ਪਾ ਲੈ ਕੱਪੜੇ,
ਪਰ ਉਹ ਕੀ ਜਾਣੇ #ਜੱਟੀ ਨੂੰ ਤਾਂ ਲੱਗਦੀ ਏ ਸੰਗ ਜੀ...
ਅਸੀਂ ਲੱਭਦੇ ਸੀ #ਸਹੇਲੀ
ਸਾਨੂੰ ਮਿਲਗੀ ਮਾਨ ਦੀ ਚੇਲੀ,
ਉਹ ਵੀ ਲੱਭਦੀ ਸੀ ਮੁੰਡਾ ਇਕ ਹਾਣ ਦਾ
ਜੋ ਹੋਵੇ ਫੈਨ ਬੱਬੂ ਮਾਨ ਦਾ...
Langh Gya Hor Ikk Saal Tere Bina,
#Zindagi Tan Ban Gyi Swal Tere Bina,
Bda Kujh Paya, Bda Kujh Khoya,
Bas #Pyar Da Hi Reh Gya Malaal Tere Bina...
ਨਾਮ ਤੇਰਾ ਜਪੇਗੀ, ਧਿਆਨ ਤੇਰਾ ਧਰੇਗੀ
ਪਾਣੀਆਂ ਦੇ ਉੱਤੇ ਸਦਾ ਬਾਣੀ ਤੇਰੀ ਤਰੇਗੀ
ਪਾਣੀਆਂ 'ਚੋਂ ਪਾਣੀਆਂ ਦੀ ਝੱਗ ਨਹੀਓ ਮੁੱਕਣੀ
ਬਾਬਾ ਵੇ #ਪੰਜਾਬ ਵਿੱਚੋਂ ਪੱਗ ਨਹੀਂਓ ਮੁੱਕਣੀ
ਭਟਕ ਗਏ ਨੇ ਭਾਂਵੇ ਗੱਭਰੂ ਪੰਜਾਬ ਦੇ
ਤੇਰੀਆਂ ਨਿਸ਼ਾਨੀਆਂ ਤਾਂ ਹੁਣ ਵੀ ਆਬਾਦ ਨੇ
ਦੋਖੀਆੰ ਦੇ ਪਿੱਛੇ ਕਦੇ ਲੱਗ ਨਹੀਂਓ ਮੁੱਕਣੀ
ਬਾਬਾ ਵੇ ਪੰਜਾਬ ਵਿੱਚੋਂ ਪੱਗ ਨਹੀਂਓ ਮੁੱਕਣੀ ~