Page - 159

Dhadkan Tez Ho Jandi E

ਬੇਸ਼ਕ ਕਹਿ ਦਿੱਤਾ ਸਭ ਨੂੰ
ਕੇ ਉਹਦਾ #ਖਿਆਲ ਦਿਲੋਂ ਕੱਢ ਤਾ
.
ਪਰ ਅੱਜ ਵੀ ਤੇਜ਼ ਹੋ ਜਾਂਦੀ ਏ #ਧੜਕਨ
ਉਸ ਝੱਲੀ ਦਾ ਨਾਂ ਸੁਣ ਕੇ !!!

Ikk Tarfa Pyar Mera

ਇੱਕ ਤਰਫਾ #ਪਿਆਰ ਮੇਰਾ ,
ਤੇਰਾ ਨਿੱਤ #ਸੁਪਨਾ ਮੈਨੂੰ ਆਉਂਦਾ ਏ
ਇਹ ਜਾਣਦਾ ਕੇ ਤੈਨੂੰ ਪਾ ਨੀ ਸਕਦਾ,
ਫਿਰ ਵੀ ਹੱਦੋ ਵੱਧ ਕੇ ਚਾਹੁੰਦਾ ਏ <3

Pyar jinna marzi karo

Jinna marzi #Pyar karo
ehna vair kma hi jana ae
bukkal vich dudh pindyan ne
dang chala hi jana ae...
#Wafa #Mohabbat di gall yaaro,
kitaban wich hi changi lagdi ae
jdon hove ehna kehar kamouna
fer #Heer to #Sahiba bandiya nu
bahuti der na lagdi ae...

Jatt De Asool

ਓ ਲਾਰੇ ਲਾਈਏ ਨਾ, ਜਵਾਬ ਸਿੱਧਾ ਦੇ ਦੀਏ,
ਲੱਗੇ ਕਈਆਂ ਨੂੰ ੲਿਹਦੇ ਚ' #ਗਰੂਰ ਨੇ...
ਚਾਪਲੂਸੀ ਕਰੂੰ ਵਰਕੇ ਪਾੜਦੀ,
ਕੱਬੇ ਬੜੇ ‪#‎Jatt‬ ਦੇ ਅਸੂਲ ਨੇ !!!

Dil Todan Wali Nu Jail

#‎CoCa_CoLa‬ ਨੂੰ ਏ #ਜਲਜੀਰਾ ਆਖਦੀ
ਸਾਰਿਆਂ ਦੇ ਮੂਹਰੇ ਮੈਨੂੰ ਵੀਰਾ ਆਖਗੀ
ਰੱਬ ਸੁੱਖ ਰੱਖੇ ਵੀਰਿਆਂ ਨਾਲ ਮੇਲ ਹੋ ਜੇਵੇ
#ਦਿਲ ਤੋੜਨ ਵਾਲੀਏ ਨੀ ਤੈਂਨੂੰ ‪#‎JAIL‬ ਹੋ ਜਾਵੇਂ
ਨੀ ਆਉਣ ਵਾਲੇ ਪੇਪਰਾਂ ਚੋਂ ‪#‎FAIL‬ ਹੋ ਜਾਵੇਂ...