Page - 160

Sade Yaar Mehfila Layi

ਜਿੰਨੀ ਕੁ ਤੂੰ #PG ਵਿੱਚ ਰਹਿੰਦੀ ਬੱਲੀਏ,
ਉਹ ਤੋਂ ਦੂਣਾ ਅਸੀਂ #ਮੋਟਰ ਤੇ ਥਾਂ ਛੱਤਿਆ...
ਨੀ ਤੂੰ ਤਿੰਨ ਕੁ ਫਰੈਂਡਾ ਨਾਲ ਫਿਰੇ ਮੇਲਦੀ,
ਸਾਡੇ ਯਾਰ ਬੜੇ #ਮਹਿਫਲਾਂ ਲਈ ਤਾਂ ਰੱਖਿਆ...

Zindagi Sokhi Langh Jandi

ਉਂਝ ਤਾਂ ਉਹ ਕਮਲਾ ਜਿਹਾ ਮੈਨੂੰ ਜਾਨੋ ਵੱਧ ਕੇ ਚਾਹੁੰਦਾ ਸੀ,
ਵੱਖ ਕਦੇ ਨਾ ਹੋਣ ਦੀ ਗੱਲ ਸੌ ਸੌ ਵਾਰ ਕਰਦਾ ਸੀ ॥
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਿਅਾ ਸੀ,
ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਿਅਾ ਸੀ ॥
ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ #ਦਿਲ ਨੂੰ ਡੰਗ ਜਾਂਦੀ,
ਜੇ ਜਾਂਦਾ ਹੋਈ ਪਲਟ ਕੇ ਪਿੱਛੇ ਦੇਖ ਲੈਂਦਾ, ਬਾਕੀ ਜਿੰਦਗੀ ਸੌਖੀ ਲੰਗ ਜਾਂਦੀ ॥

Dil te layiye na

ਜਿੱਥੋ ਹੋ ਜਾਵੇ ਇਕ ਵਾਰੀ ਨਾਂਹ
#ਦਿਲ ਤੇ ਲਾਈਏ ਨਾ...
ਛੱਡ ਕੇ ਕਦੇ ਵੀ ਆਪਣਿਆਂ ਨੂੰ,
ਗੈਰਾਂ ਦੇ ਨਾਲ ਲਾਈਏ ਨਾ...

Aadat pe gayi e

bhari dunya wich iklale rehan di aadat pe gayi ae
raati taarya nu Dil da #Dard kehn di #Aadat pe gayi ae
hun tan kise de #Dhokhe naal #Dil te koi asar nahi hunda
jdon di tere ditte dukh sehn di aadat pe gayi ae...

Ajj Tera Phone Aaya

ਤੇਰਾ ਅੱਜ ਟੈਲੀਫੋਨ ਆਇਆ
ਰਿੰਗ ਵੱਜਦੀ ਨੇ ਸਾਨੂੰ ਬੜੀ ਦੂਰ ਤੋਂ ਭਜਾਇਆ
ਕਿੰਝ ਬੋਲ ਕੇ ਮੈਂ ਦੱਸਾਂ ਕਿੰਨਾ ਚਾਅ ਚੜਿਆ
ਗੱਲ ਠਹਿਰ ਕੇ ਕਰੀ ਨੀ ਹਾਲੇ ਸਾਹ ਚੜਿਆ...