Tamanna Jatti Di
ਹੋਵੇ ਕਿਤੇ ਮੁੱਲ ਵਿਕਦਾ,
ਜ਼ਿੰਦ ਆਪਣੀ ਮੈਂ ਲੈ ਲਾਂ ਤੈਨੂੰ ਹਾਰ ਕੇ,
ਇੱਕੋ ਏ ਤਮੰਨਾ ਜੱਟੀ ਦੀ,
ਵੇ ਤੇਰੀ ਬੇਬੇ ਮੈਥੋਂ ਪੀਵੇ ਪਾਣੀ ਵਾਰ ਕੇ :)
ਹੋਵੇ ਕਿਤੇ ਮੁੱਲ ਵਿਕਦਾ,
ਜ਼ਿੰਦ ਆਪਣੀ ਮੈਂ ਲੈ ਲਾਂ ਤੈਨੂੰ ਹਾਰ ਕੇ,
ਇੱਕੋ ਏ ਤਮੰਨਾ ਜੱਟੀ ਦੀ,
ਵੇ ਤੇਰੀ ਬੇਬੇ ਮੈਥੋਂ ਪੀਵੇ ਪਾਣੀ ਵਾਰ ਕੇ :)
ਯਾਰਾਂ ਬੇਲੀਆਂ ਦੇ ਨਾਲ਼ ਸਵਾਦ ਲੈਨੇ ਅਾ
ਨਿੱਤ ਕੱਠੇ ਹੋ ਕੇ ਕਨਟੀਨੀ ਬਹਿਨੇ ਅਾ...
ਸਿਰੇ ਦੇ #ਸ਼ਿਕਾਰੀ ਸਾਰੇ ਸਿਰਾ ਹੀ ਕਰਾਉਂਦੇ ਅਾ
ਚਾਹ ਤੇਜ ਮਿੱਠੇ ਵਾਲੀ ਨਾਲ ਅੱਖ ਨੂੰ ਖੜਾਉਦੇ ਅਾ..
ਨਿੱਤ ਜਾਗ ਜਾਗ ਕੱਟਾਂ #ਰਾਤਾਂ ਅੱਜਕੱਲ
ਫੱਟ #ਬਦਲੇ ਦਾ ਦੁਖੇ, ਹੁਣ ਸੋਣ ਵੀ ਨਹੀ ਦਿੰਦਾ
ਜੋਸ਼ ਮਾਰਦਾ ਉਬਾਲੇ, ਰਹਿਮ #ਵੈਰੀ ਤੇ ਨਾ ਆਉਣਾ
#ਗੁੱਸਾ ਹੱਸਣ ਨਹੀ ਦਿੰਦਾ, #ਜੁੱਸਾ ਰੋਣ ਨਹੀਓਂ ਦਿੰਦਾ...
ਅੱਧੇ ਪਿੰਡ ਵਿੱਚ ਚੱਲੇ #ਵੈਰ ਜੱਟ ਦਾ
ਤਾਹਵੀ ਯਾਰੋ #ਹੱਸ ਕੇ ਅਾ ਦਿਨ ਕੱਟਦਾ
ਕਦੇ ਚੱਲਣ #ਦਾਦੇ ਦੀਆਂ ਕਦੇ #ਪੋਤੇ ਦੀਆਂ
ਓਏ ਮੁੱਕਦਾ ਨਹੀ ਵੈਰ ਕਦੇ #ਮੋਰ-ਸੱਪ ਦਾ