Sanu Koi Nahi Chahunda
ਸਾਨੂੰ ਕੋਈ ਨਹੀ ਚਾਹੁੰਦਾ ਦਿਲੋਂ ਮਰਜਾਣੀ ਏ,
ਇੱਕ ਤੇਰੇ ਉੱਤੇ ਸੀ ਰੱਬ ਜਿਨਾ #ਭਰੋਸਾ ਸੋਹਣੀਏ,
ਅੱਜ ਤੂੰ ਵਾਂਗ ਕੱਚ ਦੇ ਗਲਾਸ ਤੋੜ ਤਾ,
ਮੇਰਾ ਦਿਲ ਸਾਂਭ ਕਿਸੇ ਤੋਂ ਵੀ ਹੋਇਆ ਨਾ,
ਹਰ ਇੱਕ ਨੇ ਦੋ-ਚਾਰ ਦਿਨ ਖੇਡ ਕੇ ਮੋੜ ਤਾ !
ਸਾਨੂੰ ਕੋਈ ਨਹੀ ਚਾਹੁੰਦਾ ਦਿਲੋਂ ਮਰਜਾਣੀ ਏ,
ਇੱਕ ਤੇਰੇ ਉੱਤੇ ਸੀ ਰੱਬ ਜਿਨਾ #ਭਰੋਸਾ ਸੋਹਣੀਏ,
ਅੱਜ ਤੂੰ ਵਾਂਗ ਕੱਚ ਦੇ ਗਲਾਸ ਤੋੜ ਤਾ,
ਮੇਰਾ ਦਿਲ ਸਾਂਭ ਕਿਸੇ ਤੋਂ ਵੀ ਹੋਇਆ ਨਾ,
ਹਰ ਇੱਕ ਨੇ ਦੋ-ਚਾਰ ਦਿਨ ਖੇਡ ਕੇ ਮੋੜ ਤਾ !
ਸੰਗ ਸ਼ਰਮ ਦੇ ਗਹਿਣਿਆਂ ਦੇ ਨਾਲ
ਜੱਚਦੀ ਕੁੜੀ ਕੁਆਰੀ,
ਗੱਭਰੂ ਪੁੱਤ ਓਹੀ ਚੰਗਾ ਜਿਹੜਾ
ਮਾਪਿਆਂ ਦਾ ਆਗਿਆਕਾਰੀ...
Sang sharam de gehnian naal
jachdi kudi kuari
gabhru putt ohi changa jihda
mapean da aagiakari...
ਓਹਦੀ ਰੀਸ ਕੀ ਕਰੂਗੀ ਕਾਲ਼ੀ ਨਾਗਣੀ,
ਓਹਦੇ ਮੂਹਰੇ ਤਾਂ ਕੋਕੀਨ ਵੀ ਫਿੱਕੀ ਏ,,
.
ਸਾਨੂੰ ਲੋੜ ਨੀ ਆ ਯਾਰੋ ਚਿੱਟਾ ਪੀਣ ਦੀ
ਥੋਡੀ ਭਾਬੀ ਹੀ ਬਥੇਰੀ ਚਿੱਟੀ ਐ__ ;)
Duniya te sohne chehre tan lakh milde,
ehna chehreya wich nuksaan hunda
gora rang dinda hai dhokhe bass
#Jatt nu ta saanvle rang te maan hunda....
ਦੁਨੀਆ ਤੇ ਸੋਹਣੇ ਚੇਹਰੇ ਤਾਂ ਲੱਖ ਮਿਲਦੇ
ਇਹਨਾ ਚੇਹਰਿਆਂ ਵਿਚ ਨੁਕਸਾਨ ਹੁੰਦਾ
ਗੋਰਾ ਰੰਗ ਦਿੰਦਾ ਹੈ ਧੋਖੇ ਬੱਸ
ਜੱਟ ਨੂੰ ਤਾਂ ਸਾਂਵਲੇ ਰੰਗ ਤੇ ਮਾਨ ਹੁੰਦਾ