Page - 206

Amli Car Ch Lock Hoge

ਇਕ ਵਾਰ ਤਿੰਨ #ਅਮਲੀ ਗੱਡੀ ਦਾ ਲਾਕ ਲੱਗਣ ਕਰਕੇ
ਗੱਡੀ ਵਿੱਚ ਈ ਬੰਦ ਹੋ ਗਏ "...
ਹੁਣ ਸਵਾਲ ਇਹ ਸੀ ਕੀ ਬਾਹਰ ਕਿਵੇਂ ਨਿਕਲਿਆ ਜਾਵੇ ?
ਪਹਿਲਾ ਕਹਿੰਦਾ:- #ਸ਼ੀਸ਼ੇ ਤੋੜ ਕੇ ਚੱਲਦੇ ਆਂ "
ਦੂਜਾ ਕਹਿੰਦਾ:- ਚਲੋ ਡਿੱਗੀ ਰਾਹੀਂ ਚੱਲਦੇ ਆਂ "
ਤੀਜਾ ਕਹਿੰਦਾ:- ਜੋ ਕਰਨਾ ਸਾਲੀਓ ਜਲਦੀ ਕਰੋ
ਮੀਂਹ ਆਉਣ ਵਾਲਾ ਏ ਤੇ ਉਤੋ ਗੱਡੀ ਦੀ ਛੱਤ ਵੀ ਹੈ ਨੀ... :D :P

Khali ni jaan dene

ㅤㅤਬਾਪੂ :ㅤㅤ ਪੁੱਤ #ਰੋਟੀ ਲੈ ਕੇ ਆ ਬਾਹਰ ਕੁੱਤੇ ਆਏ ਆ
ਪੁੱਤ :ㅤㅤ ਬਾਪੂ ਰੋਟੀ ਤਾ ਹੈਨੀ
ㅤ:
:
#ㅤㅤਬਾਪੂ :ㅤㅤ ਫਿਰ ਡਾਂਗ ਹੀ ਲੈ ਆ
ਖਾਲੀ ਤਾ ਜਾਣ ਨੀ ਦੇਣੇ :D :P

Rabb vi tere naal si

ਤੇਰੇ ਆਉਣ 'ਚ ੲਿਕ ਸਾਜਿਸ਼ ਸੀ
ਤੇ ਜਾਣ ਵਿੱਚ ਇੱਕ ਚਾਲ ਸੀ.
ਮੈਨੂੰ ਨਾ ਲੱਗ ਜਾਵੇ ਪਤਾ,
ਤੇਰੀ ਚਲਾਕੀ ਚ ਤਾਂ #ਰੱਬ ਵੀ ਤੇਰੇ ਨਾਲ ਸੀ ... :(

Rabb Jarur Mil Jana E

ਬਸ ਮੈ ਥੱਕਦਾ ਨੀ, ਤੈਨੂੰ ਸੋਚਾਂ ਵਿੱਚ ਤਰਾਸ਼ਦਾ ਰਹਿੰਦਾ ਹਾਂ,
ਕਦ ਤੇਰੇ ਸਾਹਾਂ ਨੇ , ਮੇਰੀਆਂ ਹਵਾਵਾਂ ਨੂੰ ਮਹਿਕਾਉਣਾ ਏ,
ਇਹ ਨਾ ਹੋਏ, ਜਗ ਨੂੰ ਛੱਡ ਕੇ ਤੈਨੂੰ ਖੁੱਦ ਵਿੱਚ ਹੀ ਲੱਭਣ ਲੱਗ ਜਾਵਾਂ,
ਫਿਰ ਤੂੰ ਮਿਲੇਂ ਜਾ ਨਾ ਮਿਲੇ, ਸਾਨੂੰ ਰੱਬ ਜਰੂਰ ਮਿਲ ਜਾਣਾ ਏ !!

Bapu Kinna Khapda

ਹਰ ਇਕ ਰੀਝ ਪੁਗਾਈ ਬਾਪੂ ਨੇ
ਜਿੱਦ ਉਤੇ ਰੇਂਜ ਦਵਾਈ ਬਾਪੂ ਨੇ
ਹੋ ਗਿਆ ਵਡੇਰਾ ਹੁਣ ਕੰਮ ਨਈਉ ਹੁੰਦਾ
ਤੇਰੇ ਆਲਾ #BodyGuard ਨਾਲ ਰੱਖਦਾ
ਝੱਟ ਆਖ ਦਿੰਨੀ ਏ ਤੂੰ ਚੰਡੀਗੜ ਆ ਜਾ
ਤੈਨੂੰ ਕੀ ਪਤਾ ਏ #ਬਾਪੂ ਕਿੰਨਾ ਖਪਦਾ...