Tere Naalo Sheesha Changa
ਅੱਜ ਤੇਰੀ ਮੇਰੀ ਟੁੱਟੀ ਨੂੰ,
ਹੋ ਚੱਲਿਆ ਪੂਰਾ ਸਾਲ ਏ,
ਵੇ ਤੇਰੇ ਨਾਲੋਂ ਤਾਂ ਸ਼ੀਸ਼ਾ ਚੰਗਾ,
ਜੋ ਰੋਂਦਾ ਵੀ ਤੇ ਹੱਸਦਾ ਵੀ ਮੇਰੇ ਨਾਲ ਏ... :/
ਅੱਜ ਤੇਰੀ ਮੇਰੀ ਟੁੱਟੀ ਨੂੰ,
ਹੋ ਚੱਲਿਆ ਪੂਰਾ ਸਾਲ ਏ,
ਵੇ ਤੇਰੇ ਨਾਲੋਂ ਤਾਂ ਸ਼ੀਸ਼ਾ ਚੰਗਾ,
ਜੋ ਰੋਂਦਾ ਵੀ ਤੇ ਹੱਸਦਾ ਵੀ ਮੇਰੇ ਨਾਲ ਏ... :/
ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ,
ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ,
#ਗਰਾਰੀ ਤਾਂ ਬਸ ਤੇਰੇ ਤੇ ਅੜੀ ਆ,
ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ.... ;)
ਕਹਿੰਦੀ:- ਕੀ ਗੱਲ? ਹੁਣ ਨੇੜੇ ਨੀ ਲੱਗਦਾ,
ਪਹਿਲਾਂ ਤਾਂ ਰੋਜ਼ ਮਿਲਦਾ ਸੀ ਆ ਕੇ,
ਮੈਂ ਕਿਹਾ:-
:
:
ਬੀਬਾ, ਮੈਨੂੰ ਵੀ ਅੱਜ ਹੀ ਪਤਾ ਲੱਗਾ,
ਤੂੰ ਮੈਥੋਂ ਇਲਾਵਾ ਤਿੰਨ ਹੋਰ ਰੱਖੇ ਨੇ ਫਸਾ ਕੇ... :D :P