Page - 264

Oh Yaadan Kis Dian Ne

ਤੇਰੀ ਅਵਾਜਾਂ ਹੁਣ ਵੀ ਮੇਰੇ ਕੰਨਾਂ 'ਚ ਗੂੰਜ ਦੀਆਂ ਨੇ
ਮੇਰੀ ਅੱਖਾਂ ਪਹਿਲਾਂ ਵਾਂਗ ਹੁਣ ਵੀ ਤੈਨੂੰ ਪੂਜ ਦੀਆਂ ਨੇ
ਅੰਦਰੋ ਅੰਦਰ ਯਦਾ ਤੇਰੀਆਂ ਦਿਲ ਮੇਰੇ ਨੂੰ ਖਿਚਦੀਆਂ ਨੇ
ਮੈ ਤਾਂ ਕਿਸੇ ਨੂੰ ਤੇਰਾ ਨਾਮ ਵੀ ਨਹੀਂ ਦੱਸਦਾ
ਲੋਕੀਂ ਤਾਂ ਹਮੇਸ਼ਾ ਪੁੱਛਦੇ ਨੇ,
ਤੂੰ ਜੀਹਦੇ ਕਰਕੇ ਰੋਨਾ ਉਹ ਯਾਦਾਂ ਕਿਸ ਦੀਆਂ ਨੇ  ?

Zindagi kis mod te le aayi

ਜਿੰਦਗੀ ਮੈਂਨੂੰ ਕਿਸ ਮੋੜ ਤੇ ਲੈ ਆਈ,
ਕਿਸ ਨੇ ਕੀਤੀ ਮੇਰੇ ਨਾਲ ਬੇਵਫਾਈ
ਕਿਸਮਤ ਨੂੰ ਦੋਸ਼ ਦੇਵਾਂ ਜਾਂ ਮੱਥੇ ਦੀਆਂ ਲਕੀਰਾ ਨੂੰ,
ਇਹੀ ਗੱਲ ਮੈਨੂੰ ਅਜੇ ਤੱਕ ਸਮਝ ਨਹੀਂ ਆਈ

ਜਿਸਨੂੰ ਆਪਣਾ ਮੰਨਦੇ ਰਹੇ ਸੀ ਹਰ ਵੇਲੇ,
ਉਸਨੇ ਪਲ ਵਿਚ ਹੀ ਤੋੜ ਦਿੱਤੀ ਯਾਰੀ ਦੀ ਗਵਾਹੀ,
ਉਸ ਦੀਆਂ ਅੱਖਾਂ ਚੋਂ ਡੁਲਦੇ ਹੰਝੂ ਵੇਖ ਕੇ,
ਨਾ ਪੀੜ ਫਿਰ ਮੈਂ ਆਪਣੀ ਵਿਖਾਈ

ਅੱਜ ਉਸ ਦਾ ਆਪਣਾ ਇੱਕ ਮੁਕਾਮ ਏ,
ਕਿਉਂ ਕਰਾਂ ਫਿਰ ਉਸ ਦੀ ਜੱਗ ਹਸਾਈ
ਦਿਲ ਨੂੰ ਹੁਣ ਕੌਣ ਭਲਾ ਸਮਝ ਸਕੇ,
ਸਭ ਬੈਠੇ ਨੇ ਮੇਰੇ ਲੱਖਾਂ ਭੇਦ ਲੁਕਾਈ...

Uski Jarurat Badal Gayi

ਬਦਲਿਆ ਜੋ ਵਕਤ, ਗੂੜੀ ਦੋਸਤੀ ਬਦਲ ਗਈ
ਢਲਿਆ ਜੋ ਸੂਰਜ ਤਾਂ ਪਰਛਾਵੇਂ ਦੀ ਸੂਰਤ ਬਦਲ ਗਈ...
ਇੱਕ ਉਮਰ ਤੱਕ ਮੇਰਾ ਸਾਥ ਜ਼ਰੂਰਤ ਰਿਹਾ ਉਹਦੇ ਲਈ,
ਤੇ ਫਿਰ ਕੀ ਹੋਇਆ ਜੇ ਅੱਜ ਉਸਦੀ ਜ਼ਰੂਰਤ ਬਦਲ ਗਈ..!

Teri yaad ton bagair kuch nhi

ਟੁੱਟਣ ਦੇ ਕਿਨਾਰੇ ਹੈ ਸਾਹਾਂ ਦੀ ਡੋਰ ਅੱਜ.....
ਬੇ-ਵੱਸ ਹੈ ਦਿਲ ਮੇਰਾ ਚਲਦਾ ਨਹੀਂ ਜੋਰ ਅੱਜ......
ਪਰਿੰਦੇ ਵਾਂਗ ਅੱਜ ਉੱਡ ਚੱਲੀ ਜਿੰਦ ਮੇਰੀ.....
ਤੇਰੀ ਯਾਦ ਤੋਂ ਬਗੈਰ ਮੇਰੇ ਕੋਲ ਨਹੀਂ ਕੁਝ ਹੋਰ ਅੱਜ..

Roohan da pyar vakh hunda

ਗੱਲ -ਗੱਲ ਤੇ ਰੁੱਸਣ ਦਾ ਵੀ ਇਕ haQ ਹੁੰਦਾ,,,
#Pyar ਵੀ ਉਹੀ ਜਿਆਦਾ ਕਰਦਾ,  ਜੋ ਕਰਦਾ ਜਿਆਦਾ ਸ਼ੱਕ ਹੁੰਦਾ
ਮਿਲ ਜਾਣਗੇ ਜਿਸਮਾਂ ਨੂੰ Pasand ਕਰਨ ਵਾਲੇ ਤੈਨੂੰ,,,
ਪਰ Roohan ਦੇ Pyar ਦਾ ਮਜਾ ਥੋੜਾ ਵੱਖ ਹੁੰਦਾ <3