Us Bewafa nu bhulauna
ਉਸ ਬੇਵਫਾ ਨੂੰ ਭੁਲਾਉਣਾ ਚਾਹੁੰਦਾ ਹਾਂ
ਦਿਲ ਆਪਣੇ ਚੋਂ ਕਢਣਾ ਚਾਹੁੰਦਾ ਹਾਂ
ਕੋਸ਼ਿਸ਼ ਤਾਂ ਸਵੇਰੇ ਸ਼ਾਮ ਕਰਦਾ ਹਾਂ
ਪਰ ਯਾਦਾਂ ਉਹਦੀਆਂ ਤੋਂ ਮਾਤ ਪਾਉਂਦਾ ਹਾਂ....:'(
ਉਸ ਬੇਵਫਾ ਨੂੰ ਭੁਲਾਉਣਾ ਚਾਹੁੰਦਾ ਹਾਂ
ਦਿਲ ਆਪਣੇ ਚੋਂ ਕਢਣਾ ਚਾਹੁੰਦਾ ਹਾਂ
ਕੋਸ਼ਿਸ਼ ਤਾਂ ਸਵੇਰੇ ਸ਼ਾਮ ਕਰਦਾ ਹਾਂ
ਪਰ ਯਾਦਾਂ ਉਹਦੀਆਂ ਤੋਂ ਮਾਤ ਪਾਉਂਦਾ ਹਾਂ....:'(
ਕੀ ਬਣੂ ਦੁਨੀਆ ਦਾ ?
ਇਹ ਸੋਚ ਸੋਚ ਦਸਾਂ ਗੁਰਾਂ ਨੇ,
ਗੁਰੂ ਗ੍ਰੰਥ ਸਾਹਿਬ ਜੀ ਬਣਾਇਆ ,
ਪੜ੍ਹ- ਪੜ੍ਹ ਦੁਨੀਆ ਪਾਗਲ ਹੋਗੀ,
ਪਰ ਕਿਸੇ ਨੂੰ ਕੁੱਝ ਨਾ ਥਿਆਇਆ ,
ਗਲ ਸਮਝਣ ਦੀ ਹੈ !!!
ਬਿਨਾ ਸਮਝੇ ਕਿਸਨੂੰ ਅੱਜ ਤੱਕ ਸਮਝ ਆਇਆ ?
Apna jihnu kehnde si oh gair hogya...
Pyar bathera kita si par vair hogya
#ishq da paani peeta si oh vi zehar hogya
apna jihnu kehnde si oh gair hogya...
Us kamli nu dilo ajj vi main chahunda haa
ik bar murh ave vaaste mai paunda haa
dass ke na gayi maito hoyia ki kasoor
lagda oh hogi kise gallon majbur
holi holi hogi jehdi sade kolo door...
ਤੈਨੂੰ ਯਾਦ ਤਾਂ ਨਹੀ ਕਰਨਾ ਚਾਹੁੰਦਾ
ਕੀ ਕਰਾਂ ਯਾਦ ਤੇਰੀ ਧੱਕੇ ਨਾਲ ਆਵੇ
ਤੇਰੇ ਬਿਨਾ ਪਲ ਵੀ ਰਿਹਾ ਨਾ ਜਾਵੇ
ਹੁੰਦਾ ਨਹੀ ਯਕੀਨ ਕੀ ਤੂੰ ਮੈਨੂੰ ਧੋਖਾ ਦਿੱਤਾ
ਮੈ ਹਮੇਸ਼ਾ ਹੀ ਤੇਰੇ ਕਰਕੇ ਦੁੱਖਾਂ ਦਾ ਪਾਣੀ ਪੀਤਾ
ਤੈਨੂੰ ਮਜਾ ਤਾਂ ਬੜਾ ਆਇਆ ਹੋਊ, ਦਿਲ ਮੇਰਾ ਤੋੜ ਕੇ ਸੁੱਟਣ ਦਾ
ਹੁਣ ਦੁਬਾਰਾ ਪਿਆਰ ਨਹੀਂ ਕਰਨਾ, ਡਰ ਲਗਦਾ ਫੇਰ #ਦਿਲ ਟੁੱਟਣ ਦਾ