ਵਕਤ ਸੀ ਰੁਕਿਆ ਰੁਕਿਆ ਸਮਾਂ ਸੀ ਸਿਖਰ ਦੁਪਹਿਰ ਦਾ,
ਇਸ ਝੱਲੇ ਦਿਲ ਤੇ ਟੁੱਟਿਆ ਜਦੋ ਪਹਾੜ ਨੀਰੇ ਕਹਿਰ ਦਾ,
ਪਤਾ ਨਹੀਂ ਕੀਤੀ ਬੇਵਫਾਈ ਜਾ ਸੀ ਕੋਈ ਮਜਬੂਰੀ ਉਸ ਦੀ,
ਜਾਂਦੀ ਵਾਰੀ ਕਹਿ ਗਈ ਹੈਗਾ ਆਖਰੀ ਗੇੜਾ ਤੇਰੇ ਸ਼ਹਿਰ ਦਾ,
ਨਰਮ ਜਿਹੇ ਬੁਲਾਂ ਨਾਲ ਜੋ ਕਹਿ ਗਈ ਨਾ ਮਿਲਾਂਗੇ ਹੁਣ ਕਦੇ,
ਉਹ ਵੀ ਜਾਣੇ ਘੁੱਟ ਭਰਨਾ ਬੜਾ ਔਖਾ ਵਿਛੋੜੇ ਦੇ ਜ਼ਹਿਰ ਦਾ,
ਜਿਸ ਦਾ ਯਾਰੋ ਸਿਖਰ ਦੁਪਹਿਰੇ ਹੀ ਸੂਰਜ ਡੁੱਬ ਗਿਆ ਹੋਵੇ,
ਉਸ ਲਈ ਕੀ ਕਾਲੀ ਰਾਤ, ਕੀ ਉਸ ਲਈ ਚਾਨਣ ਸਵੇਰ ਦਾ
Status sent by: Dharam Singh Punjabi Sad Status
Dil vicho Dar wala Rakhta . . .
Asin Varka Faad ke
Jehde Kamm Nu Singha ne Hath Pa Leya
Sire Shaddeya Chaarh K . . .
Hundi e Charhai Saddi Sher Wangra
Vairi Diya Jangh ch Pwaiye Jhanjra . . .
Kacha Pakka Kde vi Ni Shadd De . .
Rakh Dinne aa Raarh K
Jehde Kamm Nu Singha ne Hath Pa Leya
Sire Shaddeya Chaarh K . . . .
Status sent by: Aman Sidhu Punjabi Status
ਜਿਹਨਾਂ ਚੀਜ਼ਾਂ ਨੂੰ ਤੂੰ ਨਿੱਤ ਵਰਤਦੀ
ਅਸੀਂ ਉਹਨਾਂ ਦੀ Study ਕਰਦੇ ਹਾਂ
.
.
.
ਨੀ ਤੂੰ ਰੱਖੀ ਫ਼ਿਰੇ ARTS
ਅਸੀਂ Non-Medical ਪੜ੍ਹਦੇ ਹਾਂ... :D :P
Status sent by: Gagan Bhaniar Punjabi Funny Status
ਹੋਰ ਕੁਝ ਹੋਵੇ ਨਾ ਹੋਵੇ ਰੱਬਾ ਮੇਰੀ ਕਿਸਮਤ ਵਿੱਚ ਸੱਚਾ ਪਿਆਰ ਹੋਵੇ ♥
ਹੋਣ ਕੋਹਾਂ ਦੂਰ ਗਮ ਹਮੇਸ਼ਾ ਜ਼ਿੰਦਗੀ ਤੋਂ ਖੁਸ਼ੀਆਂ ਭਰਿਆ ਸੰਸਾਰ ਹੋਵੇ ♥
ਜਿੰਨਾਂ ਚਿਰ ਰਹਾਂ ਤੇਰੀ ਹਸੀਨ ਦੁਨੀਆਂ ਤੇ ਮੇਰੇ ਯਾਰ ਤੋਂ ਜੁਦਾ ਨਾ ਕਰੀਂ ♥
ਆਖ਼ਿਰ ਜਦੋਂ ਮੌਤ ਵੀ ਆਵੇ ਮੈਨੂੰ ਸਾਹਮਣੇ ਮੇਰੇ ਮੇਰਾ ਸੋਹਣਾ ਯਾਰ ਹੋਵੇ ♥
Status sent by: Dharam Singh Punjabi Love Status
ਇੱਕ ਤੇਰੇ ਲਈ ਮੈਂ ਲੈ ਆਇਆ ਲੰਡੀ ਜੀਪ ਨੀਂ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ,
ਕੁੜਤਾ ਪਜ਼ਾਮਾ ਮੈਂ ਅਬੋਹਰ ਤੋਂ ਸਵਾਇਆ ਏ,
ਦਰਜ਼ੀ ਨੇਂ ਚੰਗਾ ਬਿਲ ਵੱਡਾ ਜਾ ਬਣਾਇਆ ਏ,
ਕੀ Tommy ਤੇ ਕੀ Guchi ਇਹਦੀ ਰੀਸ ਕਰੂ ਨੀ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ...
Ikk Tere Layi Main Le Aaya Landi Jeep Ni,
O Tu Hi Akhdi E Pendu Eh Gall Theek Ni,
Kurta Pajama Main Abohar To Sawaya E,
Darji Ne Changa Bill Wada Ja Banaya E,
Ki Tommy Te Ki Guchi Ehdi Karu Rees Ni,
O Tu Hi Akhdi E Pendu Eh Gall Theek Ni
Status sent by: Vehlad Punjabi Status