Naam Gabhru da gutt te likha liya
ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ,
ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ,
ਜੇਰਾ ਸ਼ੇਰ ਜਿੱਡਾ ਉਦੋਂ ਸੀ ਬਣਾ ਲਿਆ,
ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ,
ਹੁਣ ਦੁਨੀਆਂ ਤੋਂ ਡਰਦੀ ਫਿਰੇ...
ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ,
ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ,
ਜੇਰਾ ਸ਼ੇਰ ਜਿੱਡਾ ਉਦੋਂ ਸੀ ਬਣਾ ਲਿਆ,
ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ,
ਹੁਣ ਦੁਨੀਆਂ ਤੋਂ ਡਰਦੀ ਫਿਰੇ...
ਮੈਂ ਪਿਆਰ ਤੈਨੂੰ ਕਰਦਾ ਹਾਂ
ਮੈਂ ਤੇਰੇ ਉੱਤੇ ਮਰਦਾ ਹਾਂ
ਜਿਸ ਦਿਨ ਹੋਵੇ ਨਾ ਦੀਦਾਰ ਤੇਰਾ
ਤੂੰ ਸੋਚ ਨੀ ਸਕਦੀ ਕਿੰਨਾ ਤੈਨੂੰ MISS ਕਰਦਾ ਹਾਂ
Tethon Parda rakhde aa
Par taiNu Takkde aa
Bin Tere Reh vi hunda nai
Par kujh Keh vi hunda nai
TaiNu PyaR tan Karde aa
Par kehno Darde aa..
TaiNu PauN joGe V Nai.
TeRe Bina vi MaRDe aa
ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ,ਜੀਹਨੇ ਦਿੱਤੇ ਜੀਣ ਲਈ ਸਾਹ ਮੈਨੂੰ,
ਜਿੰਦ ਵਾਰਾਂ ਓਸ ਮਾਂ ਆਪਣੀ ਤੋਂ, ਜਿੰਨੇ ਪਾਲਿਆ ਅਪਣੇ ਸੀਨੇ ਲਾ ਮੈਨੂੰ,
ਬਾਪੂ ਦਾ ਦੇਣਾ ਕਿੰਝ ਭੁਲਾਵਾਂ, ਫੜ ਉਂਗਲ ਦਿਖਾਇਆ ਹਰ ਰਾਹ ਮੈਨੂੰ,
ਭੈਣ ਭਰਾ ਮੇਰੇ ਜਾਨ ਨੇ ਮੇਰੀ, ਜਿਹਨਾ ਨੇ ਰੱਖਿਆ ਗਲ ਨਾਲ ਲਾ ਮੈਨੂੰ,
ਸ਼ੁਕਰ ਕਰਾਂ ਓਹਨਾ ਹਵਾਵਾਂ ਦਾ, ਜਿਹੜੀਆਂ ਦਿੰਦੀਆਂ ਨੇ ਮਹਿਕਾ ਮੈਨੂੰ,
ਚੁੰਮਦਾ ਪਿੰਡੋਂ ਆਈ ਹਰ ਚਿੱਠੀ ਨੂੰ, ਜੀਹਨੂੰ ਪੜ ਕੇ ਚੜਦਾ ਚਾਅ ਮੈਨੂੰ,
ਉਨਾਂ ਯਾਰਾਂ ਨੂੰ ਕਦੇ ਨਾ ਭੁੱਲ ਸਕਦਾ, ਜਿਹੜੇ ਲੱਗਦੇ ਸੱਜੀ ਬਾਂਹ ਮੈਨੂੰ,
ਉਨਾਂ ਬਜੁਰਗਾਂ ਅੱਗੇ ਮੇਰਾ ਸਿਰ ਝੁਕਦਾ , ਜੋ ਜੀਣ ਦੀ ਦੇਣ ਦੁਆ ਮੈਨੂੰ,
ਦਾਦੀ ਮਾਂ ਨੂੰ ਲੱਗ ਜਾਏ ਉਮਰ ਮੇਰੀ, ਦਿੰਦੀ ਲੋਰੀਆਂ ਨਾਲ ਸੁਆ ਮੈਨੂੰ,
ਕਦਮ ਚੁੰਮਾ ਮੈਂ “ਮਾਨ ਤੇ ਦੇਬੀ” 22 ਦੇ, ਜੋ ਬੜਾ ਕੁੱਝ ਰਹੇ ਸਿਖਾ ਮੈਨੂੰ,
ਕਿੰਝ ਭੁੱਲਾ ਓਸ ਮਰ ਜਾਣੀ ਨੂੰ, ਜੀਹਨੇ ਦਿੱਤੀ ਅੱਜ ਕਲਮ ਫੜਾ ਮੈਨੂੰ,
ਗੇੜਾ ਸੋਹਣੀਏ ਕਨੇਡਾ ਵੱਲ ਕੱਢ ਆਉਣ ਦੇ
ਕੰਡਾਂ ਡਾਲਰਾਂ ਵਾਲਾ ਵੀ ਮੈਨੂੰ ਕੱਢ ਆਉਣ ਦੇ
ਨੀ ਜੱਟ ਕਰਜੇ 'ਚ ਫਸਿਆ ਪਿਆ
ਕਿਥੋਂ ਲੈਦਾਂ ਤੈਨੂੰ ਚੁੰਨੀ ਚੀਨ -ਮੀਨ ਦੀ
ਮੇਰਾ ਚਾਦਰਾ ਵੀ ਘਸਿਆ ਪਿਆ