Asin ohde te oh mere khyal wich ne
ਕੁਝ ਪਲਾਂ ਦੇ ਪਲ ਹੁਣ ਸਾਲ ਵਿੱਚ ਨੇ,
ਅਸੀਂ ਉਹਦੇ ਤੇ ਉਹ ਮੇਰੇ ਖਿਆਲ ਵਿੱਚ ਨੇ,
ਇਕੱਲਾ ਸੀ ਪਹਿਲਾਂ ਤਾਂ ਬੇ-ਪਰਵਾਹ ਸੀ ਜਿੰਦਗੀ,
ਹੁਣ ਫਿਕਰ ਲੱਗੀ ਰਹਿੰਦੀ ਹੈ ਕਿ ਉਹ ਕਿਸ ਹਾਲ ਵਿੱਚ ਨੇ..
ਕੁਝ ਪਲਾਂ ਦੇ ਪਲ ਹੁਣ ਸਾਲ ਵਿੱਚ ਨੇ,
ਅਸੀਂ ਉਹਦੇ ਤੇ ਉਹ ਮੇਰੇ ਖਿਆਲ ਵਿੱਚ ਨੇ,
ਇਕੱਲਾ ਸੀ ਪਹਿਲਾਂ ਤਾਂ ਬੇ-ਪਰਵਾਹ ਸੀ ਜਿੰਦਗੀ,
ਹੁਣ ਫਿਕਰ ਲੱਗੀ ਰਹਿੰਦੀ ਹੈ ਕਿ ਉਹ ਕਿਸ ਹਾਲ ਵਿੱਚ ਨੇ..
ਦਿਲ ਮੰਗਿਆ ਸੋਹਣਿਆਂ ਤੋਂ ਹੀ ਡਰ ਡਰ ਕੇ
ਮਸਾਂ ਕਰਿਆ ਹੌਂਸਲਾ ਸੀ ਹੱਥਾਂ ਵਿਚ ਦਿਲ ਫੜ੍ਹ ਕੇ
ਤੂੰ ਤੇ ਹੀ ਨਾ ਕਰ ਗਈ ਨਾ ਸੋਚ ਵਿਚਾਰ ਕਰੀ
ਤਿੰਨ ਸਾਲ ਗਾਲ ਤੇ ਮੈਂ ਮੋੜਾਂ ਤੇ ਖੜ੍ਹ ਖੜ੍ਹ ਕੇ
ਇਸ ਮਤਲਬ ਖ਼ੋਰੀ ਦੁਨੀਆਂ ਵਿੱਚੋ ਸੱਚਾ ਯਾਰ ਲੱਭਣਾ ਔਖਾ ਏ,
ਨਫ਼ਰਤ ਭਰੇ ਦਿਲਾਂ ਵਿੱਚੋ ਅੱਜ ਕੱਲ ਪਿਆਰ ਲੱਭਣਾ ਔਖਾ ਏ,
ਜਿਸਮਾਂ ਦੀ ਭਾਲ ਚ “ਧਰਮ“ ਲਾਇਨਾਂ ਲੱਗੀਆਂ ਨੇ ਚਾਰੇ ਪਾਸੇ,
ਰੂਹਾਂ ਦੀ ਲੱਗੀ ਜੋ ਸਿਰੇ ਚੜਾਦੇ ਉਹ ਦਿਲਦਾਰ ਲੱਭਣਾ ਔਖਾ ਏ,
Dand baithkan maarde aa tadke ,
Ssittiye na dil ohte jehdi turi jandi hove sadke,
yaaran ne shonk rakhe avalle balliye ,
te fukre bande rakhe jutti thalle balliye.....
ਯਾਰੀ ਬੜੀ ਸੌਖੀ ਤੋੜ ਗਈ ਭਾਵੇਂ ਸਾਥੋ ਮੁੱਖ ਮੋੜ ਗਈ
ਹਾਲੇ ਨਵੀਂ ਨਵੀਂ ਐ ਟੁੱਟੀ ਕੁਝ ਦਿਨ ਰੋਵੇਂਗੀ
ਕੁਝ ਦਿਨ ਪਿਛੋ ਹੋਰ ਦੀਆ ਬਾਹਾਂ ਵਿਚ ਹੋਵੇਂਗੀ
ਯਾਦ ਕਰੂਗੀ ਮੇਨੂ ਜਦ ਕੋਈ ਬਾਹਲਾ ਪਿਆਰ ਕਰੂ
ਪਰ ਖੁਸ਼ ਹੋਊ ਜਦ ਕੋਈ ਪੈਸੇ ਵਾਲਾ ਪਿਆਰ ਕਰੂ
ਜਾਂਦੀ ਵਾਰੀ ਹੱਥ ਜੋੜ ਗਈ ਯਾਰੀ ਬੜੀ ਸੌਖੀ ਤੋੜ ਗਈ