Har Aashiq Pagal Thodo Hunda
ਉਸ #ਬੇਵਫਾ ਦੀ ਯਾਦ ਵਿਚ
ਮੈਂ "JAM" ਉਠਾਇਆ....
.
.
.
.
ਫਿਰ ਕੀ ਸੀ #Bread ਤੇ ਲਗਾਇਆ ਤੇ ਖਾ ਲਿਆ,
ਹਰ #ਆਸ਼ਿਕ਼ ਪਾਗਲ ਥੋੜੀ ਹੁੰਦਾ, ਜਿਹੜਾ ਖਾਣਾ ਪੀਣਾ ਛੱਡ ਦਵੇ
ਆਖਿਰ ਸੇਹਤ ਦਾ ਵੀ ਧਿਆਨ ਰੱਖਣਾ ਹੁੰਦਾ... :D :P
ਉਸ #ਬੇਵਫਾ ਦੀ ਯਾਦ ਵਿਚ
ਮੈਂ "JAM" ਉਠਾਇਆ....
.
.
.
.
ਫਿਰ ਕੀ ਸੀ #Bread ਤੇ ਲਗਾਇਆ ਤੇ ਖਾ ਲਿਆ,
ਹਰ #ਆਸ਼ਿਕ਼ ਪਾਗਲ ਥੋੜੀ ਹੁੰਦਾ, ਜਿਹੜਾ ਖਾਣਾ ਪੀਣਾ ਛੱਡ ਦਵੇ
ਆਖਿਰ ਸੇਹਤ ਦਾ ਵੀ ਧਿਆਨ ਰੱਖਣਾ ਹੁੰਦਾ... :D :P
ਪਾਣੀ ਵਿਚ ਬਹਿ ਕੇ ਹਵਾ ਲਭਦੇ ਰਹੇ
ਇਕ ਬੇਵਫਾ ਵਿਚੋਂ ਵਫ਼ਾ ਲਭਦੇ ਰਹੇ
ਹੱਥੀਂ ਤਰਾਸ਼ਿਆ ਸੀ ਜਿਹੜਾ ਪੱਥਰ ਦਾ ਬੁੱਤ
ਉਸ ਵਿੱਚੋਂ ਖੁਦਾ ਲਭਦੇ ਰਹੇ
ਤੇ ਤਾਰ ਤਾਰ ਕੀਤਾ ਜੀਹਨੇ ਆਪਣੀ ਰੂਹ ਦਾ ਲਿਬਾਜ਼
ਉਸ ਨੰਗੇ ਬਦਨ ਵਿਚੋਂ ਹਿਆ ਲਭਦੇ ਰਹੇ...
ਨਾ ਮੁੱਕੀ ਉਹਨਾਂ ਦੇ ਦਿਲ ਚੋ ਨਫ਼ਰਤ ਸਾਡੇ ਲਈ,
ਸਾਡੀ ਜ਼ਿੰਦਗੀ ਤੋਂ ਮੌਤ ਤੱਕ ਦੀ ਵਾਟ ਮੁੱਕ ਚੱਲੀ,
ਜਿਉਂਦਿਆਂ ਕੀ ਦੇਖਣਾ ਸੀ ਸਾਨੂੰ ਮਰੇ ਤੋ ਨਾ ਆਏ,
ਸੀਵਿਆਂ ਬਲਦੀ ਮੇਰੀ ਚਿਤਾ ਦੀ ਲਾਟ ਮੁੱਕ ਚੱਲੀ,
ਅਸੀ ਜੱਗ ਤੇ ਇਕੱਲੇ ਜੀ ਕੇ ਵੀ ਕੀ ਕਰਦੇ ਯਾਰੋ,
ਜਦੋ ਸੱਜ਼ਣਾਂ ਦੀ ਜ਼ਿੰਦਗੀ 'ਚ ਸਾਡੀ ਘਾਟ ਮੁੱਕ ਚੱਲੀ :(
ਚਿੱਟਾ ਚਾਦਰਾ, ਪੱਗ ਗੁਲਾਬੀ, ਖੂਹ ਤੇ ਕੱਪੜੇ ਧੋਵੇ,
ਸਾਬਣ ਥੋੜਾ, ਮੈਲ ਬਥੇਰੀ, ਉੱਚੀ ਉੱਚੀ ਰੋਵੇ,
ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ,
ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ
Chitta Chadra, Pagg Gulabi, Khooh Te Kapde Dhove,
Saban Thoda Meil Batheri, Uchi Uchi Rove,
Chade Vachare De, Kaun Chadra Dhove,
Chade Vachare De, Kaun Chadra Dhove