Page - 384

Angrej Ali - Jatt Na Chhade Banna

ਨੀ ਤੂੰ ਆਖੇਂ ਵੱਟ ਲੈ ਪਾਸਾ, ਮੈਂ ਨੀ ਬਣਨਾ ਜੱਗ ਦਾ ਹਾਸਾ ,
ਨਹੀਂ ਹੱਟ ਹੁੰਦਾ ਪਿਛੇ ਕਰ ਕੇ ਅੱਖੀਆਂ ਚਾਰ ਕੁੜੇ ,
ਜੱਟ ਨੀ ਛੱਡ ਦਾ ਬੰਨਾ ਤੂੰ ਤਾਂ ਫਿਰ ਵੀ ਨਾਰ ਕੁੜੇ ,
ਨਾ ਜੱਟ ਛੱਡੇ ਖੇਤ ਦਾ ਬੰਨਾ ਤੂੰ ਤਾ ਫਿਰ ਵੀ ਨਾਰ ਕੁੜੇ

Ki Dassa Sadi Ishq Kahani Bare

ਕੀ ਦੱਸਾਂ ਯਾਰੋ ਸਾਡੀ ਇਸ਼ਕ ਕਹਾਣੀ ਬਾਰੇ,
ਨਾਂ ਸਾਥੋਂ ਉਜੜਿਆ ਗਿਆ ਨਾਂ ਵੱਸਿਆ ਗਿਆ,
ਉਹਦੀ ਦੇਖ ਤਸਵੀਰ ਅਸੀਂ ਖੁਦ ਤਸਵੀਰ ਹੋਏ,
ਨਾਂ ਸਾਥੋਂ ਰੋਇਆ ਗਿਆ ਨਾਂ ਹੱਸਿਆ ਗਿਆ,
ਮੁੱਹਬਤ ਦੇ ਜਿਸ ਰੋਗ ਦਾ ਸ਼ਿਕਾਰ ਹੋਏ ਅਸੀਂ,
ਨਾਂ ਇਲਾਜ਼ ਪੁੱਛਿਆ ਗਿਆ ਨਾਂ ਦੱਸਿਆ ਗਿਆ,
ਇਸ਼ਕੇ ਦੀਆ ਉਹ ਚੋਟਾਂ ਦਿੱਤੀਆਂ ਸੱਜ਼ਣਾਂ ਨੇ,
ਨਾਂ ਕੋਲ ਖੜਿਆ ਗਿਆ ਨਾਂ ਸਾਥੋਂ ਨੱਸਿਆ ਗਿਆ,
ਖੁਦ ਹੀ ਮੁਜ਼ਰਿਮ ਲੱਗਦੇ ਹਾਂ ਖੁਦ ਹੀ ਕਾਤਿਲ,
ਨਾਂ ਸਾਨੂੰ ਉਸਨੇ ਡੱਸਿਆ ਨਾ ਸਾਥੋ ਡੱਸਿਆ ਗਿਆ... :(

Takk Ke Tera Husan Sohniye

ਹਾਥੀ ਬਜ਼ਾਰ 'ਚ ਪਿਸਤੋਲ ਲਈ ਫਿਰਦਾ ਸੀ,
ਕੀੜੀ ਨੂੰ ਅਾਪਣੇ ਵਲ ਅਾਂਦੇ ਪਾਸੇ ਸੁੱਟ ਦਿੱਤਾ ।
ਕੀੜੀ ਕੋਲ ਅਾ ਕੇ ਬੋਲੀ, "ਪਿਸਤੋਲ ਕਿਉ ਸੁੱਟਿਆ ?"
.
.
ਹਾਥੀ, "ਤੱਕ ਕੇ ਤੇਰਾ ਹੁਸਨ ਸੋਹਣੀਏ ਹੱਥੋਂ ਹਥਿਆਰ ਗਏ " :D :P

Sade Dil te bhagat singh likhia

ਦੇਸ਼ ਲਈ ਮਰ ਮਿੱਟਣ ਵਾਲੇ ਪਰਵਾਨੇਆ ਨੂੰ ਪ੍ਰਣਾਮ
ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ
ਦੇਸ਼ ਲਈ ਮਰ ਮਿੱਟਣ ਵਾਲੇ ਪਰਵਾਨੇਆ ਨੂੰ ਪ੍ਰਣਾਮ
ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ
ਉਹ ਲੋਕ ਮਨਾਂ ਉੱਤੇ ਰਾਜ ਤੇਰਾ ਚੱਲਦਾ ਸਿਆਸੀ ਜਿਆ ਦੀ ਥੌੜ ਕੋਈ ਨਾ
ਸਾਡੇ ਦਿਲ ਤੇ ਭਗਤ ਸਿੰਘ ਲਿੱਖਆ ਕਾਗਜਾਂ ਦੀ ਲੋੜ ਕੋਈ ਨਾ
ਸਾਡੇ ਦਿਲ ਤੇ ਭਗਤ ਸਿੰਘ ਲਿੱਖਆ ਕਾਗਜਾਂ ਦੀ ਲੋੜ ਕੋਈ ਨਾ...

Ajj ohdi yaad ch hanjhu vhaunde

ਜਿੰਨਾਂ ਯਾਰਾਂ ਨੂੰ ਅਸੀਂ ਕਦੇ ਤੇਰੇ ਦਿੱਤੇ ਦਰਦ ਨਾ ਦੱਸੇ,
ਉਨਾਂ ਯਾਰਾਂ ਤੋ ਅੱਜ ਅਪਣੇ ਦਰਦ ਛੁਪਾਉਂਦੇ ਫੜੇ ਗਏ,
ਮੰਨਿਆਂ ਤੇਰੇ ਦਿੱਤੇ ਗਮਾਂ ਦੀ ਰਖਵਾਲੀ ਕਰਦਾ ਹਾਂ ਰੋਜ,
ਅੱਜ ਗਮ ਅੰਦਰ ਰੱਖ ਅੱਖਾਂ ਦੇ ਮੁਸਕੁਰਾਉਂਦੇ ਫੜੇ ਗਏ,
ਜਿਹੜੀ ਛੱਡ ਕੇ ਗਈ ਉਸ ਨੂੰ ਕਦੇ ਯਾਦ ਨਹੀ ਕਰੁੰਗਾਂ,
ਅੱਜ ਉਹਦੀ ਯਾਦ 'ਚ ਹੰਝੂ ਬੇਸ਼ਮਾਰ ਵਹਾਉਂਦੇ ਫੜੇ ਗਏ,
ਜਦੋ ਚਰਚਾ ਸੁਣਿਆ ਅੱਜ ਮੈਂ ਕਿਸੇ ਇਸ਼ਕ ਕਹਾਣੀ ਦਾ,
ਸ਼ਰੇਆਮ ਖੁਦ ਨੂੰ ਰਾਝਾਂ ਤੈਨੂੰ ਹੀਰ ਕਹਾਉਂਦੇ ਫੜੇ ਗਏ...