Page - 467

Maut ton buri cheez Judai

ਮੌਤ ਤਾਂ ਬੁਰੀ ਚੀਜ਼ ਹੈ ਯਾਰੋ
ਤੇ ਮੌਤੌ ਬੁਰੀ #ਜੁਦਾਈ

ਸਭ ਤੌ ਬੁਰੀ #ਉਡੀਕ ਸੱਜਣ ਦੀ
ਜਿਹੜੀ ਰੱਖਦੀ ਖੂਨ ਸੁਕਾਈ... :(

Teri tasveer banava baith sahmne

ਮੇਰੇ ਸਾਹਮਣੇ ਬੈਠ ਤੇਰੀ ਤਸਵੀਰ ਬਣਾਵਾਂ
ਤੇਰੇ ਹੱਥਾਂ ਤੇ ਆਪਣੀ ਤਕਦੀਰ ਵਿਛਵਾਂ, <3
ਹਰ ਸਾਹ ਤੇਰੇ ਨਾਂ ਕਰਦਾਂ ਧੜਕਣ ਰੋਕ ਕੇ ਆਪਣੀ
ਤੇਰੇ ਪਰਛਾਵੇਂ ਤੋਂ ਆਪਣਾ ਹਰ ਇੱਕ ਖਵਾਬ ਲਿਖਵਾਵਾਂ, <3
"ਕੌਸ਼ਿਕ" ਤਾਂ ਤੇਰਾ ਇੱਕ ਮੁੱਦਤ ਤੋਂ ਇਹ ,ਮੁੱਦਤ ਹੀ ਮੁੱਕੇ ਨਾਂ ਕਦੀ
ਤੇਰੀ ਬੁੱਕਲ ਵਿੱਚ ਸਿਰ ਰੱਖ ਕੇ ਬੱਸ ਫਨਾਹ ਹੋ ਜਾਵਾਂ ਹਾਏ ! ਫਨਾਹ ਹੋ ਜਾਵਾਂ ...

Friend Request Ignore Karti Yaar di

Sach ਸਿਆਣੇ Aakhde
#ਨਫਰਤ Pehli ਪੌੜੀ #Pyar ਦੀ,

ਤਾਂਹੀਉ #Friend Request
#Ignore ਕਰਤੀ Tuhade ਯਾਰ Di.... !!! :P

Paisa hi imaan bana leya lokan ne

ਪੈਸਾ ਹੀ ਇਮਾਨ ਬਣਾ ਲਿਆ ਲੋਕਾਂ ਨੇ
ਇੱਕ ਕਾਗਜ ਦੇ ਪਿਛੇ ਕਿਰਦਾਰ ਗਵਾ ਲਿਆ ਲੋਕਾਂ ਨੇ,
ਇਸੇ ਲਈ ਤੇਰੇ ਸੁਪਨੇ ਨਹੀਂ ਵਿੱਕ ਸਕੇ ਤੇ ਵਿਕਦੇ ਵੀ ਕਿਵੇਂ?
ਜਦੋਂ ਭੇਦ ਹੀ ਪਾ ਲਿਆ ਤੇਰੀ ਖੁੱਦਦਾਰੀ ਦਾ ਖੁੱਦਦਾਰ ਲੋਕਾਂ ਨੇ ..

Ki faida je Rooh hi pyasi rahi

ਜਿਸਮਾਂ ਦੀ #ਪਿਆਸ ਮਿਟਾਉਣ ਦਾ ਕੀ ਫਾਇਦਾ
ਜੇ ਰੂਹ ਹੀ ਪਿਆਸੀ ਰਹੀ
ਚਿਹਰੇ ਤੇ ਰੌਣਕਾਂ ਦਾ ਕੀ ਭਾਅ
ਜੇ #ਦਿਲ "ਚ ਹੀ ਉਦਾਸੀ ਰਹੀ....