Page - 468

Manzil ohi rahi te raste bnaunde rahe

ਮੰਜਿਲ ਓਹੀ ਰਹੀ ਤੇ ਰਸਤੇ ਖੁਦ ਬਖ਼ੁਦ ਤੈਅ ਕਰ ਬਣਾਉਂਦੇ ਰਹੇ
ਤੁਰਨਾਂ ਵੀ ਕਿਹੜਾ ਸੌਖਾ ਸੀ ਡਿੱਗ ਡਿੱਗ ਕੇ ਨਸੀਬ ਅਜ੍ਮਾਉਂਦੇ ਰਹੇ,
ਪਰਛਾਵਿਆਂ ਦੇ ਸਹਾਰੇ ਇਸ਼ਕ਼ ਦੀ ਖੇਡ ਖੇਡਦੇ ਵੀ ਤਾਂ ਕਿੰਨੀ ਦੇਰ ?
ਅਸੀਂ ਤਾਂ ਬਣ ਪਤੰਗੇ "ਕੌਸ਼ਿਕ" ਵਾਂਗੂ ਆਪਣਾ ਆਪ ਸਦਾ ਜਲਾਉਂਦੇ ਰਹੇ...

Oh tur gayi dil cho delete kar ke

ਉਹ IkK ਪਲ ਵਿੱਚ ਹੀ Tur gayi
ਦਿਲ ਚੋਂ #Delete ਕਰ ਕੇ__

ਜੀਹਦੇ Messag'an ਨੂੰ ਰਹਿੰਦਾ Haan
ਮੈਂ ਪੜਦਾ ਨਿੱਤ ਹੀ #Repeat ਕਰ ਕੇ__  :( :'(

Tainu hadon vadh chahia sadi galti si

ਤੈਨੂੰ ਹੱਦੋਂ ਵਧਕੇ ਚਾਹਿਆ ਸਾਡੀ ਗਲਤੀ ਸੀ
ਰੱਬ ਦੀ ਥਾਂ ਤੇ ਬਿਠਾਇਆ ਸਾਡੀ ਗਲਤੀ ਸੀ,
ਅਸੀਂ ਤੁਰ ਜਾਵਾਂਗੇ ਭੇਦ ਭਰੇ ਹਾਲਾਤਾਂ 'ਚ ਕਿਧਰੇ
ਜੇ ਤੈਨੂੰ ਸਵੇਰਾ ਰਾਸ ਆਇਆ ਸਾਡੀ ਗਲਤੀ ਸੀ...

Amli bank ch paise jama karaun gya

#ਅਮਲੀ ਬੈੰਕ ਚ ਪੈਸੇ ਜਮਾਂ ਕਰਾਉਣ ਗਿਆ
.
ਪੈਸੇ ਵੇਖ ਕੇ ਬੈੰਕ ਮਨੇਜਰ ਕਹਿੰਦਾ :-
ਸਰ ਇਹ ਸਾਰੇ ਨੋਟ ਤਾਂ #ਨਕਲੀ ਨੇ
.
.
ਅਮਲੀ ਗੁੱਸੇ 'ਚ ਕਹਿੰਦਾ :-
ਸਾਲਿਆ #ਨਕਲੀ ਏ ਤਾਂ ਤੈਨੂੰ ਕੀ ਫਰਕ ਪੈਂਦਾ ?
.
ਜਮਾਂ ਤਾਂ ਮੇਰੇ ਖਾਤੇ 'ਚ ਈ ਹੋਣੇ ਆ ਨਾ " :D :P

Fir Pyar layi kamliye tarsengi

ਪੱਥਰ ਨਾ ਹੋਣ ਦੇ ਮੈਨੂੰ
ਫਿਰ ਪਿਆਰ ਲਈ ਕਮਲੀਏ ਤਰਸੇਂਗੀ
ਰੋਵੇਂਗੀ ਬੀਤੇ ਵੇਲੇ ਤੇ ਫਿਰ
ਆਪਣੀਆਂ ਹੀ ਅੱਖਾਂ ਵਿੱਚ ਰੜਕੇਂਗੀ,
ਜੇ "ਕੌਸ਼ਿਕ" ਯਾਦ ਬਣਕੇ ਰਹਿ ਗਿਆ
ਕਿਧਰੇ ਰਾਤਾਂ ਨੂੰ ਉੱਠ-ਉੱਠ ਤੜ੍ਫੇੰਗੀ....