Page - 470

Sharry Maan - Meri Zindagi Song Lyrics

Sharry Maan Meri Zindagi
ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ...
ਮੈਨੂੰ ਛੱਡ ਜਾ ਦੇ ਕੇ ਧੋਖਾ, ਮੇਰੀ ਜ਼ਿੰਦਗੀ ਬਣਾ ਦੇ

ਕੋਈ ਮੇਹਣਾ ਮਾਰ ਐਸਾ, ਨੀ ਮੈਂ ਰਾਤਾਂ ਨੂੰ ਨਾ ਸੋਵਾਂ
ਗੀਤ ਬੈਠ ਜਾਣ ਕੋਲੇ ਜਦੋਂ ਕੱਲਾ ਕੀਤੇ ਹੋਵਾਂ
ਮੈਨੂੰ ਸ਼ਿਵ ਦੀਆਂ ਕਿਤਾਬਾਂ ਤੂੰ ਬਟਾਲੇ ਤੋਂ ਮੰਗਾ ਦੇ
ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ
ਮੈਨੂੰ ਛੱਡ ਜਾ ਦੇ ਕੇ ਧੋਖਾ ਮੇਰੀ ਜ਼ਿੰਦਗੀ ਬਣਾ ਦੇ
ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ...

ਕਾਪੀ ਵਿੱਚ ਕੁੱਝ ਸ਼ੇਅਰ ਲਿਖੇ ਨੇ
ਕੱਟ ਕੱਟ ਕੇ ਫੇਰ ਲਿਖੇ ਨੇ
ਜ਼ਜਬਾਤਾਂ ਦੇ ਢੇਰ ਲਿਖੇ ਨੇ
ਕੀਹਦੇ ਲਈ ਇਹ ਦਿਲ ਸਫਿਆ ਤੇ ਵਾਇਆ ਏ ਯਾਰਾ
ਐਵੇਂ ਨਹੀਉਂ ਗੀਤਾਂ ਵਾਲੀ ਕਾਪੀ ਭਰ ਜਾਂਦੀ
ਕੋਈ ਇਸ਼ਕ ਜਰੂਰ ਤੂੰ ਦਿਲ ਨੂੰ ਲਾਇਆ ਏ ਯਾਰਾ
ਐਵੇ ਨਹੀਉਂ ਗੀਤਾਂ ਵਾਲੀ ਕਾਪੀ ਭਰ ਜਾਂਦੀ.....

Kudi kehndi mainu Love ho gya

ਰਾਤਾਂ ਵਾਲੀ #Neend ਉੱਡ ਗਈ ,
ਨਵਾਂ ਜਾਗਣ ਦਾ ਜੱਬ ਹੋ ਗਿਆ ,,
.
.
.
.
kuDi ਨੂੰ ਬਚਾ ਲਉ ਰੱਬ ਜੀ,
ਕਹਿੰਦੀ ਮੈਨੂੰ #Love ਹੋ ਗਿਆ... !!! :P

Dil Chandigarh Walian Ne Laye Hoye

ਚੰਡੀਗੜ੍ਹ ਆਉਣ ਦੇ ਬਹਾਨੇ ਨੇ ਬੜੇ,
ਪੁੱਤ ਮਾਪਿਆਂ ਦੇ ਨਾਲ ਰਹਿੰਦੇ ਨੇ ਲੜੇ,
ਕਹਿੰਦੇ ਹੁਣ ਅੱਗੇ ਚੰਡੀਗੜ੍ਹ ਪੜ੍ਹਨਾ,
ਭਾਵੇ ਹੋਣ ਕਈ ਅਜੇ ਪੇਪਰ ਅੜੇ,
ਉਹ ਵੀ ਕਹਿੰਦਾ ਕਰੂਂ ਹੁਣ I.P.S ,
ਜੀਹਦੇ ਪਾਸ ਹੋਣ ਜੋਗੇ ਮਸਾਂ ਆਏ ਹੋਏ ਆ,
ਐਵੇਂ ਜੀ ਨੀ ਚੰਡੀਗੜ੍ਹ ਲਗਦਾ
ਦਿਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ...

Asin katil nu samjhe jaan kasoor ho gya

ਅਸੀਂ ਕਾਤਿਲ ਨੂੰ ਸਮਝੇ ਜਾਨ, ਸਾਥੋਂ ਇਹੀ ਕਸੂਰ ਹੋ ਗਿਆ ਹੈ....
ਸਾਡਾ ਤੜਫ਼ ਤੜਫ਼ ਕੇ ਮਰਨਾ ਲੇਖ ਮੰਜੂਰ ਹੋ ਗਿਆ ਹੈ...

ਅਸੀਂ ਉਸਨੂੰ ਸਭ ਮੰਨ ਬੈਠੇ ਸਾਂ, ਦਿਲ-ਮੰਦਿਰ ਦਾ ਰੱਬ ਮੰਨ ਬੈਠੇ ਸਾਂ,
ਅਸੀਂ ਉਹਨਾ ਦੇ ਮਨ ਪਾਰ੍ਚਾਹਨ ਦਾ ਬਸ ਇੱਕ ਸਬਬ ਬਣ ਬੈਠੇ ਸਾਂ,
ਅਸੀਂ ਗਲਤ ਭਰਮ ਪਾਲੀ ਬੈਠੇ ਸਾਂ,
ਚਲ ਚੰਗਾ ਹੋਇਆ , ਦਿਲ ਦਾ ਇਹ ਵੇਹਮ ਦੂਰ ਹੋ ਗਿਆ ਹੈ,
ਅਸੀਂ ਕਾਤਿਲ ਨੂੰ ਸਮਝੇ ਜਾਨ, ਸਾਥੋਂ ਇਹੀ ਕਸੂਰ ਹੋ ਗਿਆ ਹੈ....
 

Ni tu Supne ch Nitt Tang Kardi

Baari ਬਰਸੀ Khattan ਗਿਆ C,
Khatt ਕੇ Lyaandi ਵਰਦੀ__

Ni ਦਿਲ Tera ਲੈ Ke ਹੱਟਣਾ <3
Ni ਤੂੰ #Supne ਚ Nitt ਤੰਗ Kardi__ :P