Page - 787

Jatt Mudhon Tera Fan Kudhe

ਤੇਰੇ ਕਰਕੇ ਨਿੱਤ ਖੜਕੀਆਂ ਮੁੰਡਿਆਂ ਵਿੱਚ ਕਿਰਪਾਨਾਂ ਨੀ ,,
ਕੱਲਾ-ਕੱਲਾ ਗੱਭਰੂ ਤੇਰੇ ਉੱਤੇ ਕਸੇ ਨਿਸ਼ਾਨਾ ਨੀ ,,
.
.
.
ਟੇਡੇ ਜੂੜੇ ਕਰਦੀ ਏਂ ਤੂੰ ,
ਪੁੱਠੀ ਗਿਣਤੀ ਪੜਦੀ ਏਂ ਤੂੰ ,,
.
.
.
ਖਿੱਚੇਂ ਬੀਅਰ ਦੇ ਤੂੰ ਕੈਨ ਕੁੜੇ,,
ਜੱਟ ਮੁੱਢੋਂ ਤੇਰਾ FAN ਕੁੜੇ

Sanu tareyan jinne laare kahton

ਅੱਜ ਟੁਕੜੇ ਟੁਕੜੇ ਹੋ ਗਿਆ, ਸਾਡਾ ਪਿਆਰ ਭਰਮ ਨਾਲ ਭਰਿਆ ਸੀ
ਓਹ ਚਾਉਂਦੇ ਸੀ ਅਸੀਂ ਮਰ ਜਾਈਏ, ਸਾਡਾ ਦਿਲ ਜਿਨ੍ਹਾਂ ਤੇ ਮਰਿਆ ਸੀ
ਸ਼ੱਕ ਜੇ ਕਿਧਰੇ ਹੋ ਜਾਣਾ ਦਿਲ ਕਮਲੇ ਨੂੰ
ਸਾਡੇ ਸਿਰ ਦੀਆਂ ਸੌਂਹਾਂ ਖਾ ਖਾ ਕੇ ਭਰਮਾਉਂਦੀ ਰਹੀ
ਚੰਨ ਵਰਗਾ ਕੋਈ ਇਕੋ ਵਾਦਾ ਕਰ ਲੈਂਦੀ
ਸਾਨੂੰ ਤਾਰਿਆਂ ਜਿਨ੍ਹੇ ਲਾਰੇ ਕਾਹਨੂੰ ਲਾਉਂਦੀ ਰਹੀ............

Usde dar te nafrat di v tangi c

ਉਹ ਸਾਡੀ ਨਾ ਕਦੇ ਹੋ ਸਕੀ,,,,,
ਹਰ ਦੁਆ ਜਿਸ ਲਈ ਮੰਗੀ ਸੀ,,,,,
ਉਹ ਇਕ ਰੰਗ ਵੀ ਨਾ ਸਾਨੂੰ ਦੇ ਸਕੀ,,,,,
ਜਿਸ ਦੀ ਦੁਨੀਆਂ ਰੰਗ ਬਿਰੰਗੀ ਸੀ,,,,,
ਅਸੀ ਮੰਗਤੇ ਪਿਆਰਾਂ ਦੇ,,,,,
ਪਰ ਉਸ ਦੇ ਦਰ ਤੋਂ ਨਫ਼ਰਤ ਮੰਗੀ ਸੀ,,,,
ਪਰ ਉਸਦੇ ਦਰ ਉੱਤੇ ਨਫ਼ਰਤ ਦੀ ਵੀ ਤੰਗੀ ਸੀ.....!!

Menu kehndi chad facebook nu

ਮੈਨੂੰ ਕਹਿੰਦੀ ਛੱਡ ਫੇਸਬੁੱਕ(facebook) ਨੂੰ
ਛੱਡ ਆਪਾਂ ਫੋਨ ਤੇ ਗੱਲ ਕਰਦੇ ਆ
ਮੈ ਕਿਹਾ
.
.
...
. .
.
.
.
ਐਨੀ ਸੈਲਫਿਸ਼ ਨਾ ਬਣ
ਉਹਨਾਂ ਦਾ ਕੁੱਝ ਸੋਚ ਜੋ ਫੇਸਬੁੱਕ
ਮੇਰੇ ਕਰਕੇ Login ਕਰਦੀਆਂ... :P

Tina vaaj tiranga ni ho skda

"ਨੰਗੇ dekhe dhup di sek ਗੋਰੇ
Masta wang ਨੰਗਾ ni koi ho sakda"

"Jo kare burai dujya di oh aap v ਚੰਗਾ ni ho sakda"

"Hindu Muslim Sikh je tino vakh ho javan"
"ਤਿੰਨਾ vaaj ਤਿਰੰਗਾ ni ho sakda........".