19 Results
ਆਪੇ ਕਰਦੂ ਵਕ਼ਤ ਸਾਰੀ ਸਾਫ਼ ਗੱਲਬਾਤ
ਕਿਹੜਾ ਕਿੰਨੀ ਜੋਗਾ ਯਾਰੋ ਕੀਹਦੀ ਕਿੰਨੀ ਏ ਔਕਾਤ
View Full
ਕਹਿੰਦੀ ਜਦੋਂ ਦਾ ਦੂਰ ਹੋਇਆ
ਮੈਨੂੰ ਨੀ ਲੱਗਦਾ ਕਦੇ ਅੱਖ ਭਰੀ ਹੋਊ..
ਮੈਂ ਕਿਹਾ #ਕਮਲੀਏ ਮੇਰੇ ਤੇ
ਯਕੀਨ ਨਈ ਤਾਂ
View Full
ਕਿਉਂ #Profile ਫੋਲਦੀ ਤੂੰ ਮੇਰੀ ਨੀਂ,,,
ੲਿਸ ਵਿਚ ਸਿਰਫ ਤੇਰਾ ਹੀ ਜ਼ਿਕਰ ਨੀ
ਜੇ ਨਹੀਂ
ਯਕੀਨ ਮੇਰੇ #ਪਿਅਾਰ ਤੇ
View Full
ਤੈਨੂੰ ਯਾਦ ਤਾਂ ਨਹੀ ਕਰਨਾ ਚਾਹੁੰਦਾ
ਕੀ ਕਰਾਂ ਯਾਦ ਤੇਰੀ ਧੱਕੇ ਨਾਲ ਆਵੇ
ਤੇਰੇ ਬਿਨਾ ਪਲ ਵੀ ਰਿਹਾ ਨਾ ਜਾਵੇ
View Full
ਮੇਰੇ ਤੋ ਦੂਰ ਹੋ ਕੇ ਤੂ ਤਾਂ ਬਹੁਤ ਖੁਸ਼ ਹੋਵੇਂਗੀ
ਮੇਰਾ
ਯਕੀਨ ਹੈ ਤੂੰ ਮੈਨੂੰ ਭੁੱਲ ਨਾ ਸਕੇਗੀ
View Full
ਹੁਣ ਹੁੰਦਾ ਨੀ
ਯਕੀਨ ਕਿ ਕਦੇ
ਤੇਰੇ ਨਾਲ ਗੱਲਾਂ ਮੈ ਕਰਦਾ ਹੁੰਦਾ ਸੀ
ਦਿਲ ਵਾਲੇ ਭੇਦ ਤੇਰੇ ਨਾਲ ਖੋਲਦਾ ਹੁੰਦਾ ਸੀ
View Full
ਰੱਖ #ਰੱਬ ਤੇ
ਯਕੀਨ,
ਦਿਨ ਅਉਣਗੇ #ਹਸੀਨ,
#ਦਿਲ ਨਾ ਤੂੰ ਛੱਡ,
ਬੈਠਾ ਰਹਿ ਆਸ ਤੇ,
ਕੁਝ ਤਾਂ ਖਾਸ ਸੋਚਿਅਾ ਹੋਣਾ
View Full
ਕਿਸੇ ਨੂੰ ਨਫਰਤ ਹੈ ਮੇਰੇ ਨਾਲ,
ਤੇ ਕੋਈ #ਪਿਆਰ ਕਰੀ ਬੈਠਾ ਹੈ,
ਕਿਸੇ ਨੂੰ #
ਯਕੀਨ ਨਹੀਂ ਹੈ ਮੇਰਾ,
ਤੇ ਕੋਈ #ਇਤਬਾਰ ਕਰੀ ਬੈਠਾ ਹੈ,
View Full
ਵਾਲਾ ਸੀ ਜਿਹੜੇ ਯਾਰ ਯਾਰ ਅਾਖਦੇ
ਪਤਾ ੳੁਦੋ ਲੱਗਾ ਜਦੋ ਛੱਡ ਕੇ ਮੈਦਾਨ ਭੱਜ ਗੲੇ.
ਹੈ ਨੀ ਸੀ
ਯਕੀਨ ਭੋਰਾ ਜਿੰਨਾ ਤੇ...
View Full