497 Results
ਸਾਨੂੰ ਗ਼ਮ ਹੈ ਟੁੱਟ ਗਈ #
ਯਾਰੀ ਦਾ,
ਤੂੰ #ਖੁਸ਼ੀ ਮਨਾਵੇ #ਵਿਆਹ ਦੀ ਨੀ...
ਕਦੇ ਮੇਰੇ ਬਿਨਾ ਪਲ ਨਾ ਕੱਟਦੀ ਸੀ,
View Full
ਵੇਖ ਵੇਖ ਟੌਰ
ਯਾਰ ਦੀ,
ਵੈਲੀਅਾਂ ਦੀ ਹਿੱਕ ਸੜਦੀ ..
ਮਾੜੀ ਮੋਟੀ #ਅਾਕੜ ਤਾਂ ਰੱਖਣੀ ਹੀ ਪੈਦੀ…
View Full
ਮੇਰੀ ਮੌਤ ਪਿੱਛੋ ਮੇਰੀ ਅਰਥੀ ਨੂੰ ਥੋੜਾ ਰੋਕ ਲਿਉ,
ਮੇਰੇ #
ਯਾਰ ਨੇ ਕਮੀਨੇ ਪੱਕਾ ਲੇਟ ⌚ ਅਾਉਣਗੇ
View Full
ਜਿਹੜੇ ਫਿਰਦੇ ਲੰਗਾੜੇ ਹਵਾ ਕਰਦੇ,
ਜਦੋਂ ਲੈ ਲਏ ਗੋਡੇ ਥੱਲੇ ਦੇਖੀ ਪਾਣੀ ਭਰਦੇ
ਕੱਲੇ ਕੱਲੇ ਦੇ ਲਵਾ ਦਉ ਕੰਨੀ ਹੱਥ ਕੁੜੀਏ
View Full
ਲਾ ਕੰਨਾਂ ਦੇ ਵਿੱਚ #HeadPhone,
ਤੂੰ ਨਾਲ ਢੱਕ ਲਏ ਚੁੰਨੀ ਦੇ
ਦੇਵਾਂ ਸਲਾਹ ਦਿਲ ਛੋਟੇ ਦੇ ਵਿੱਚ,
View Full
ਸਾਡੇ Camera ਦੇ pixel ਬਿੱਲੋ Low
Raapo ਬੜੀ High ਤੇਰੇ
ਯਾਰ ਦੀ
ਪਰ ਕਦੇ ਕਰੀ ਦੀ ਨੀ Show
.
ਇੱਕ ਤੇਰੀ ਮਾਰਦੀ ਆ ਬਿੱਲੀ ਅੱਖ ਬਿੱਲੀਏ
View Full
ਕਰਦੇ ਮਜ਼ਾਕ ਅਜੇ ਸਾਨੂੰ ਲੋਕੀ ਆ
ਪਰ ਇੱਕ ਦਿਨ ਐਸਾ ਜਰੂਰ ਆਊਗਾ
ਦੁਨੀਆਂ
ਯਾਰਾਂ ਤੋਂ ਪੂਰਾ ਸੜੂ ਗੀ
View Full
ਸੋਚਦੀ ਇਕੱਲੀ ਹੁਣ ਬੈਠ ਕੇ ਬਨੇਰੇ ਤੇ,
ਕੀ ਕੀ ਬੀਤ ਰਹੀ ਉਹਦੇ ਬਿਨ ਮੇਰੇ ਤੇ !
ਉੱਜੜੀਆਂ ਖੁਸ਼ੀਆਂ ਵਸੇਰਾ ਹੋਇਆ ਦੁੱਖਾਂ ਦਾ,
View Full
ਜਿੰਦਗੀ 'ਚ ਲੱਖਾਂ ਹੀ ਮੁਕਾਮ ਆਉਣੇ ਨੇ
ਪੁਰਾਣੇ ਕਰੀ ਦੇ ਦੂਰ ਨਵੇਂ ਲੱਖ ਰਹਿਣ ਮਿਲਦੇ...
ਲੱਖ ਪੈਸਾ ਮਿਲ ਜਾਊ ਤੈਨੂੰ ਵੀਰੇ ਜੱਗ ਤੇ,,,
View Full
ਕਿਸੇ ਨੂੰ ਨਫਰਤ ਹੈ ਮੇਰੇ ਨਾਲ,
ਤੇ ਕੋਈ #ਪਿਆਰ ਕਰੀ ਬੈਠਾ ਹੈ,
ਕਿਸੇ ਨੂੰ #ਯਕੀਨ ਨਹੀਂ ਹੈ ਮੇਰਾ,
ਤੇ ਕੋਈ #ਇਤਬਾਰ ਕਰੀ ਬੈਠਾ ਹੈ,
View Full