53 Results
ਦੇਸ਼ ਲਈ ਮਰ ਮਿੱਟਣ ਵਾਲੇ ਪਰਵਾਨੇਆ ਨੂੰ ਪ੍ਰਣਾਮ
ਭਗਤ ਸਿੰਘ
ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ
View Full
ਬੰਦੇ ਕੋਲ ਕਮੀਜ਼ ਹੋਣੀ ਚਾਹੀਦੀ ਏ ,
ਬਨੈਣ ਤਾਂ 'ਹਨੀ ਸਿੰਘ' ਵੀ ਪਾਈ ਫਿਰਦਾ
ਬੰਦੇ ਕੋਲ ਮੰਜ਼ਾ ਹੋਣਾ ਚਾਹੀਦਾ
View Full
ਦਾੜੀ ਖੁੱਲੀ ਤੇ ਮੁੱਛ ਖੜੀ
ਟੌਹਰ ਅਨੋਖੀ ਮੁੰਡੇ
ਸਰਦਾਰ ਦੀ
.
ਵੇਖੀ ਸੈਂਟੀ ਨਾ ਹੋਜੀ ਮੁਟਿਆਰੇ
ਵੇਖ ਚੜਾਈ ਗੱਭਰੂ
ਸਰਦਾਰ ਦੀ..
View Full
ਹੁਸਨ ਤੇਰੇ ਤੇ ਮਰ ਗਿਆ ਬੱਲੀਏ
ਨੀ ਤੇਰੇ ਤੇ ਦਿਲ ਹਰ੍ ਗਿਆ ਬੱਲੀਏ
ਹੋ ਗਿਆ ਜਾਦੂ ਦਿਲ ਉੱਤੇ
ਅੱਖੀਆਂ ਦੇ ਵਾਰਾਂ ਦਾ
View Full
ਤੂੰ ਬਣ ਗਈ Pound ਨੀ Uk ਦਾ ਲਾ ਵੱਡਿਆ ਦੇ ਨਾਲ Yaari
ਜੱਟ ਸਿੱਕਾ 1 Rupayie ਦਾ ਪਰ ਪੱਲੇ ਏ Sardari..
ਤੈਨੂੰ ਕੀਤਾ Choose ਤੂੰ ਸਾਨੂੰ Use ਹੀ ਕਰਦੀ ਰਹੀ
View Full
ਸਰਪੰਚ ਨਾਲੋ ਵੱਧ ਚੜਾਈ
ਪਿੰਡ ਵਿੱਚ ਹੈ ਯਾਰ ਦੀ
.
ਵੇਖੀ SENTI ਨਾ ਹੋ ਜਾਵੀ Biba
Ni #DESI_LOOK ਵੇਖ
ਸਰਦਾਰ ਦੀ
View Full
ਨੀ ਤੂੰ ਛੱਡ ਗਈ ਖਹਿੜਾ ਯਾਰਾਂ ਦਾ
ਤੂ ਲਭ ਲਿਅਾ ਮੁੰਡਾ
ਸਰਦਾਰ ਾਂ ਦਾ
ਮੈ ਕਿਹੜਾ ਤੇਰੇ ਤੋਂ ਬਗੈਰ ਮਰਦਾ ਸੀ
View Full
ਵੇਖ ਕੇ #Look
ਸਰਦਾਰ ਾਂ ਦੀ
#Yenke Yunke ਭੁੱਲ ਜਾਏਂਗੀ
ਸਾਡੇ ਪਿਛੇ ਲੱਗੀ #Line ਬੜੀ ਲੰਬੀ
ਐਂਵੇ ਭੀੜ ਵਿੱਚ ਰੁੱਲ ਜਾਏਂਗੀ....
View Full
ਪੱਗ ਪਟਿਆਲਾ ਸ਼ਾਹੀ ਪੋਚ ਪੋਚ ਬੰਨੀ ਹੈ
ਮੋਢੇ ਉੱਤੇ ਰਫਲ ਦੁਨਾਲੀ ਰੱਖੀ ਹੈ
ਤਾਂ ਹੀ ਤਾਂ ਲੋਕੀ
ਸਰਦਾਰ ਜੀ ਬੁਲਾਉਂਦੇ
View Full
Badaama jeha rang utton akhan bhuriyan
Oh jaave kehar karda
Adab sirre hathiyaaran warga
Na kisse kollon darrda
.
Ankhan naal virlaeyi hunde jag te
Jo karde shikaar ji
Avein taan ni loki saadi torr takk ke
View Full