72 Results
ਤੂੰ ਕੀ ਜਾਣੇ ਤੈਨੂੰ ਆਪਣਾ ਬਨਾਉਣ ਲਈ ਸੱਜਣਾਂ,
ਅਸੀਂ #ਜ਼ਿੰਦਗੀ ਚ ਕਿੰਨੀਆਂ ਮੁਸ਼ਕਿਲਾਂ ਟਾਲੀਆਂ,
View Full
ਸੱਜਣਾ ਦੇ ਦਿੱਤੇ ਗਮ ਸਾਨੂੰ ਜੀਣ ਦੀ ਜਾਂਚ ਸਿਖ਼ਾ ਗਏ ਨੇ,
ਜਿੰਨੀ ਬਚੀ ਜ਼ਿੰਦਗੀ ਪੀਣ ਲਈ ਠੇਕਿਆਂ ਤੇ ਬਿਠਾ ਗਏ ਨੇ,
View Full
ਪਰਖ਼ੀ ਜਾਂਦੀ ਯਾਰਾਂ ਦੀ ਯਾਰੀ ਔਖੇ ਵਕਤ ਵੇਲੇ,
ਹਰ ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀ ਹੁੰਦਾ,
View Full
ਨਾ ਮੁੱਕੀ ਉਹਨਾਂ ਦੇ ਦਿਲ ਚੋ ਨਫ਼ਰਤ ਸਾਡੇ ਲਈ,
ਸਾਡੀ ਜ਼ਿੰਦਗੀ ਤੋਂ ਮੌਤ ਤੱਕ ਦੀ ਵਾਟ ਮੁੱਕ ਚੱਲੀ,
View Full
ਨੀ ਤੂੰ ਆਖੇਂ ਵੱਟ ਲੈ ਪਾਸਾ, ਮੈਂ ਨੀ ਬਣਨਾ
ਜੱਗ ਦਾ ਹਾਸਾ ,
ਨਹੀਂ ਹੱਟ ਹੁੰਦਾ ਪਿਛੇ ਕਰ ਕੇ ਅੱਖੀਆਂ ਚਾਰ ਕੁੜੇ ,
View Full
ਤੈਨੂੰ ਆਪਣੇ ਸਾਹ ਵੇਚ ਕੇ ਵੀ ਸੱਜਣਾ ਪਾ ਲੈਂਦੇ,
ਜੇ
ਜੱਗ ਤੇ ਕਿਤੇ ਲੱਗਦੀ ਹੁੰਦੀ ਸਾਹਾਂ ਦੀ ਮੰਡੀ,
View Full
ਉਂਝ ਭਾਵੇਂ
ਜੱਗ ਉੱਤੇ ਕਈ ਰਿਸ਼ਤੇ ਨੇ,
ਮਾਪਿਆਂ ਬਿੰਨਾ ਬੱਚਿਆਂ ਨੂੰ ਕੋਈ ਪਾਲ ਨੀ ਸਕਦਾ,
ਮਾਂ ਬਾਪ ਅਜਿਹੇ ਫਰਿਸ਼ਤੇ ਨੇ,
View Full
ਮੁਹੱਬਤ ਮੁਹੱਬਤ ਹੀ ਹੁੰਦੀ ਆ ਬੱਸ ਰੰਗ ਬਦਲੇ ਹੋਏ ਨੇ,
ਕਹਿੰਦੇ ਮੁਹੱਬਤ ਨੇ ਦੁਨੀਆ ਦੇ ਰੰਗ ਬਦਲੇ ਹੋਏ ਨੇ,
View Full
ਇੱਕ ਇਸ਼ਕ 'ਚ ਦੂਰੀ, ਇੱਕ ਉਹਦੀ ਮਜ਼ਬੂਰੀ
ਸਾਡੀ ਉਹਦੇ ਬਿਨਾਂ ਯਾਰੋ ਜਿੰਦਗੀ ਅਧੂਰੀ
ਇੱਕ ਪੁਨਿਆ ਦੀ ਰਾਤ, ਉਹ ਪਹਿਲੀ ਮੁਲਾਕਾਤ
View Full
ਨੰਗ ਬਣਾ ਦੇਣਗੇ ਬੀਬਾ, ਮੰਗਣ ਲਾ ਦੇਣਗੇ ਬੀਬਾ,
ਸੂਟੇ ਲਵਾ ਦੇਣਗੇ ਬੀਬਾ, ਆਦਤ ਪਾ ਦੇਣਗੇ ਬੀਬਾ,
View Full