497 Results
ਅਸੀਂ ਨਾਜੁਕ #ਦਿਲ ਦੇ ਲੋਕ ਜਮਾ
ਸਾਡਾ #ਦਿਲ ਨਾ
ਯਾਰ ਦੁਖਾਇਆ ਕਰ
ਨਾ ਝੂਠੇ ਵਾਅਦੇ ਕਰਿਆ ਕਰ
ਨਾ ਝੂਠੀਆਂ ਕਸਮਾਂ ਖਾਇਆ ਕਰ
View Full
ਮੁਢੋਂ ਜਿਤਾ ਕੇ #ਬਾਜੀ,
ਪਿੱਛੋਂ ਕਰ ਜਾਣ ਕੱਖਾਂ ਦੀ
ਕੱਲੀ ਸਾਡੇ ਨਾਲ ਨੀ ਹੋਈ ,
ਇਹ ਤਾਂ ਗਿਣਤੀ ਲੱਖਾਂ ਦੀ
ਇਕ ਹੋਰ #ਆਸ਼ਿਕ
View Full
ਅੱਖਾਂ ਵਿੱਚ ਨੀਂਦ ਤੇ,
ਸੁਪਨਾ ਏ #
ਯਾਰ ਦਾ...
ਕਦੀ ਤੇ #ਅਹਿਸਾਸ ਹੋਵੇਗਾ,
ਉਸ ਨੂੰ ਸਾਡੇ #ਪਿਆਰ ਦਾ...
View Full
ਤਾਰੇ ਟੁੱਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ,
ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ,
View Full
ਅਸੀ ਹਾਰੇ ਹੋਏ ਆ ਕਿਸਮਤ ਤੋ,
ਹੱਥ ਦੀਆਂ ਲਕੀਰਾਂ ਦਿਸਦੀਆਂ ਨਾ...
ਜੋ ਨਾਲ ਚੱਲਾਂਗੇ ਕਹਿੰਦੇ ਸੀ,
View Full
ਸੁਣ ਵੇ ਮੁੰਡਿਆ ਜੈਕੇਟ ਵਾਲਿਆ
ਜੈਕੇਟ ਲੱਗੇ ਪਿਆਰੀ
ਇੱਕ ਦਿਲ ਕਰਦਾ ਲਾ ਲਵਾਂ ਦੋਸਤੀ
ਵੇ ਇੱਕ ਦਿਲ ਕਰਦਾ ਲਾ ਲਵਾਂ ਦੋਸਤੀ
View Full
ਦੋ ਅਮਲੀ ਤੁਰੇ ਜਾਂਦੇ ਸੀ
ਇੱਕ ਕਹਿੰਦਾ
ਯਾਰ ਕੱਪੜਿਆਂ ਵਿੱਚੋਂ
ਮੁਸ਼ਕ ਆ ਰਿਹਾ ਕੱਪੜੇ ਬਦਲ ਲਈ ਏ
View Full