ਕਿਉਂ ਨਿੱਕਲੀ ਤੂੰ ਧੋਖੇਬਾਜ਼ ਮੈਨੂੰ ਦੇ ਕੇ ਧੋਖਾ
ਤੇਰੇ ਬਿਨਾ ਰਹਿਣਾ ਲਗਦਾ ਸੀ ਬੜਾ ਔਖਾ
ਮੈਨੂੰ ਨਾ ਹੁਣ ਤੇਰੀ ਪਰਵਾਹ, ਤੂੰ ਹੈ ਝੂਠੀ
ਯਾਰੀ ਮੈ ਲਾਈ ਉਸ ਵੇਲੇ ਮੇਰੀ ਮੱਤ ਸੀ ਪੁੱਠੀ
ਬਹੁਤ ਵਧੀਆ ਨਤੀਜਾ ਤੂੰ ਦਿੱਤਾ ਮੇਰੇ ਪਿਆਰ ਦਾ
ਤੂੰ ਆਪ ਹੀ ਲੁੱਟ ਲਿਆ ਘਰ ਯਾਰ ਦਾ...
Punjabi Sad Status
ਜੀ ਕਰਦਾ ਹਮੇਸ਼ਾ ਤੈਨੂੰ ਸਾਹਮਣੇ ਵੇਖਾਂ
ਤੂੰ ਹੋਈਂ ਨਾ ਵ਼ੇ ਨਜ਼ਰਾਂ ਤੋਂ ਦੂਰ
ਤੇਰੇ ਬਿਨਾ ਜੀਨਾ ਬਹੁਤ ਹੈ ਔਖਾ
ਤੈਨੂੰ ਭੁੱਲਣਾ ਨਹੀਂ ਹੈ ਸੌਖਾ
ਤੂੰ ਹੋਈਂ ਨਾ ਵ਼ੇ ਨਜ਼ਰਾਂ ਤੋਂ ਦੂਰ
ਤੇਰੇ ਬਿਨਾ ਦਿਲ ਨੇ ਹੋ ਜਾਣਾ ਚੂਰ ਚੂਰ :'(
Punjabi Sad Status
ਮੇਰੀ ਜ਼ਿੰਦਗੀ ਵਿਚ ਤੇਰੀ ਹੀ ਕਮੀ ਹੈ
ਤੇਰੇ ਬਿਨਾ ਤਾਂ ਰਾਤ ਵੀ ਬਹੁਤ ਲੰਮੀ ਹੈ
ਮੇਰੇ ਦਿਲ ਵਿਚ ਤੇਰਾ ਹੀ ਹੈ ਵਸੇਰਾ...
ਹੁਣ ਰਿਹਾ ਨਾ ਜਾਵੇ ਕਦੇ ਪਾ ਵੀ ਜਾ ਫੇਰਾ ...... :'(
Punjabi Sad Status
ਤੇਰੇ ਬਿਨਾ ਆਪਣੀ ਜ਼ਿੰਦਗੀ ਸੋਚ ਨਹੀ ਸਕਦਾ
ਸੋਚਣ ਲੱਗੇ ਵੀ ਡਰ ਲੱਗਣ ਲਗ ਜਾਂਦਾ
ਪਤਾ ਨੀ ਕਿਉਂ ਤੇਰੇ ਤੋਂ ਬਿਨਾ ਰਹਿ ਨਹੀ ਸਕਦਾ
ਜਦੋਂ ਆਵੇ ਤੇਰੀ ਯਾਦ ਤਾਂ ਰੋਣਾ ਆ ਜਾਂਦਾ ... :'(
Punjabi Sad Status
ਤੇਰੇ ਆਉਣ ਨਾਲ ਮੇਰੇ ਦਿਲ ਵਿਚ ਖਾਲੀ ਪਿਆ ਥਾਂ ਭਰ ਗਿਆ ਸੀ,,,
ਜਿਹੜਾ ਕਦੇ ਨਾ ਸੀ ਰੋਇਆ ਉਹ ਤੇਰੇ ਵਾਸਤੇ ਰੋਣ ਲਗ ਪਿਆ ਸੀ
ਜਿਹੜਾ ਕਦੇ ਕਹਾਂਦਾ ਸੀ ਬੇਪਰਵਾਹ ਉਹ ਤੇਰੀ ਪਰਵਾਹ ਕਰਨ ਲਗ ਪਿਆ ਸੀ
ਜਿਹੜਾ ਕਦੇ ਨਾ ਸੀ ਹਾਰ ਮਾਣਦਾ ਉਹ ਤੇਰੇ ਜਾਣ ਮਗਰੋ ਹਰ ਗਿਆ ਸੀ ....
Punjabi Sad Status