Page - 20

Punjab Police Target Plan

#ਸੰਗਰੂਰ ਵਿਚ ਇਕ ਸਿਗਨਲ ਤੇ
5 ਗੱਡੀਆਂ ਖੜੀਆਂ ਸੀ, ਇੱਕ ਨੇ ਸਿਗਨਲ ਤੋੜਿਆ
ਤਾਂ ਬਾਕੀ ਦੇ ਚਾਰ ਵੀ ਪਿੱਛੇ ਤੁਰ ਪਏ...

ਅੱਗੋਂ ਪੰਜਾਬ ਪੁਲਸ ਨੇ ਘੇਰ ਲਿਆ
ਤੇ ਪਹਿਲੇ ਨੂੰ ਛੱਡ ਕੇ ਬਾਕੀ ਚਾਰਾਂ ਦਾ ਚਲਾਨ ਕੱਟ ਦਿੱਤਾ

ਚਾਰਾਂ ਨੇ ਪੁੱਛਿਆ:- ਪਹਿਲੇ ਸਿਗਨਲ ਤੋੜਨ ਵਾਲੇ
ਦਾ ਚਲਾਨ ਕਿਉਂ ਨਹੀਂ ਕਟਿਆ ??? 🤔 😨

ਇੰਸਪੈਕਟਰ- ਉਹ ਸਾਡਾ ਹੀ ਬੰਦਾ ਸੀ, ਵਾਪਿਸ ਆ ਜਾਵੇਗਾ| 
ਫੇਰ ਸਿਗਨਲ ਤੋੜੇਗਾ ਤੇ ਤੁਹਾਡੇ ਵਰਗੇ 4 -5 ਹੋਰ ਫਸਾਵੇਗਾ 😀
ਆਖਿਰ ਅਸੀਂ ਵੀ ਟਾਰਗਟ ਪੂਰੇ ਕਰਨੇ ਹੁੰਦੇ ਨੇ 😜 😂

Gharwali Gumm Hai

Gharwali Gumm Hai punjabi funny status

1 ਆਦਮੀ 👳 ਡਾਕਖਾਨੇ ਜਾ ਕੇ ਕਹਿੰਦਾ
ਕੱਲ ਦੀ ਮੇਰੀ ਘਰਵਾਲੀ ਗੁੰਮ ਹੈ 😨😢 !!!
.
ਅੱਗਿਓ ਡਾਕੀਆ ਕਹਿੰਦਾ:
ਇਹ ਡਾਕਘਰ ਆ ਪੁਲਿਸ ਠਾਣਾ ਨਹੀ,
ਬੰਦਾ ਕਹਿੰਦਾ ਸਾਲਾ ਖੁਸ਼ੀ ਵਿੱਚ
ਪਤਾ ਹੀ ਨਹੀ ਲਗਦਾ ਕਿਧਰ ਨੂੰ ਜਾਵਾ,
ਇਸ ਤੋ ਪਹਿਲਾ ਮੈ ਦੋ ਵਾਰ ਪਟਵਾਰਖਾਨੇ ਜਾ ਆਇਆ 😀😂

Mobile Charge Kinna Hoya

Mobile Charge Kinna Hoya punjabi funny status

ਏਨਾ ਤਾਂ ਕੋਈ ਡਾਕਟਰ ਵੀ
ਆਪਣੇ ਮਰੀਜ ਨੂੰ ਚੈੱਕ ਨਹੀਂ ਕਰਦਾ ..
.
ਜਿੰਨਾ ਅਸੀਂ . . . ?

.
.
.
ਆਪਣੇ #Mobile ਨੂੰ ਚਾਰਜ
ਲਾ ਕੇ ਚੈੱਕ ਕਰਦੇ ਹਾਂ
ਕਿ ਕਿੰਨਾ ਕੁ ਹੋਇਆ ਏ !!!

Facebook ton call aayi

#Facebook ਵਾਲਿਆਂ ਦੀ Call ਆਈ ਸੀ
ਕਹਿੰਦੇ Sir, ਕੀ ਗੱਲ  #Status ਪਾਉਣੇ ਕਿਉਂ ਬੰਦ ਕਰਤੇ ??
.
.
ਆਪਾਂ ਵੀ ਕਹਿ ਹੀ ਦਿੱਤਾ ਫਿਰ…
.
.
.
.
.
ਪਹਿਲਾਂ ਕੋਈ ਸਹੇਲੀ ਦਿਓ ਮੈਂਨੂੰ,
ਮੈਂ ਨਿੱਕੀ ਜਿਹੀ ਜਿੰਦ
ਕੀ ਕੀ ਕਰੀਂ ਜਾਵਾਂ ਇਕੱਲਾ !!! 😜

Recharge Kinne Da?

ਕੁੜੀ ਦਾ ਫੋਨ ਆਉਂਦਾ ਮੁੰਡੇ ਨੂੰ

ਮੁੰਡਾ : ਹਾਂ ! ਕਿੰਨੇ ਦਾ #Recharge ਕਰਵਾਵਾਂ ?
ਕੁੜੀ : ਤੈਨੂੰ ਕੀ ਲੱਗਦਾ
ਕਿ ਮੈਂ ਹਰ ਵਾਰ recharge ਕਰਵਾਉਣ ਲਈ ਹੀ ਫੋਨ ਕਰਦੀ ਹਾਂ ?
ਮੁੰਡਾ : ਹਾਂ ਫੇਰ ?
ਕੁੜੀ : 2 ਨਵੇਂ ਸੂਟ ਹੀ ਲੈ ਦੇ 😊😉😜