Page - 19

Phone ch Photoyan

ਵਿਆਹ 'ਚ ਨਵੀਂ ਜੋੜੀ ਜਦੋਂ ਸਟੇਜ ਤੇ ਆਈ
ਤਾਂ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਫੋਨ 'ਚ
ਫੋਟੋਆਂ ਖਿੱਚਣ ਲੱਗ ਪਏ
ਫੇਰ ਫੋਟੋਗ੍ਰਾਫਰ ਤੋਂ ਵੀ ਰਿਹਾ ਨਾ ਗਿਆ
ਕਹਿੰਦਾ ਸਾਲਿਓ ਜੇ ਫੋਟੋਆਂ ਆਪ ਹੀ ਖਿੱਚਣੀਆਂ ਸੀ
ਤਾਂ ਮੈਨੂੰ ਅੰਬ ਲੈਣ ਨੂੰ ਬੁਲਾਇਆ ਸੀ 😀😜

Rabb Ne Bnaya Maharaje

ਬਹੁਤ ਦੁੱਖ ਹੁੰਦਾ ਹੈ
ਆਪਣੇ ਉਸ ਦੋਸਤ ਨੂੰ
ਸਵੇਰੇ ਦੁੱਧ ਵਾਲਾ ਡੋਲੂ ਚੁੱਕ ਕੇ
ਆਉਂਦਾ ਹੋਇਆ ਵੇਖ ਕੇ...
*
*
ਜਿਸਦੇ ਵਿਆਹ ਵਿੱਚ –
ਸਾਨੂੰ ਰੱਬ ਨੇ ਬਣਾਇਆ #ਮਹਾਰਾਜੇ 😎
ਸਾਡੀ ਰੀਸ ਕੌਣ ਕਰਲੂੰ
ਗਾਣੇ ਉੱਤੇ ਭੰਗੜਾ ਪਾਇਆ ਸੀ 😀😜😂 !!!

Akhaan Uppar Niche

ਮੈਂ – ਮੰਮੀ ਆਹੀ ਉਹ ਕੁੜੀ ਆ
ਕੁੜੀ – ਨਮਸਤੇ ਆਂਟੀ ਜੀ 😊
ਮੰਮੀ – ਉਹ ਸਭ ਤਾਂ ਠੀਕ ਆ,
ਇਹ ਦੱਸ
.
.
.
ਅੱਖਾਂ ਉੱਪਰ ਨੀਚੇ ਕਰ ਲੈਂਦੀ ਆ ? 🙄😜

Cycle da chakka

ਇੱਕ ਵਾਰ ਝੰਡਾ ਅਮਲੀ #Cycle ਤੇ ਜਾਂਦਾ ਹੁੰਦਾ
ਉਹਨੂੰ ਜਨਤਾ ਚੋਂ ਕੋਈ ਮਖੌਲ ਕਰਕੇ ਕਹਿੰਦਾ :-
ਬਾਈ  ਤੇਰੇ ਸ਼ੈਂਕਲ ਦਾ ਚੱਕਾ ਘੁੰਮੀ ਜਾਂਦਾ 🙄
.
ਅੱਗੋਂ ਅਮਲੀ ਨੇ ਵੇ ਸਿਰੇ ਹੀ ਲਾਤੀ
ਕਹਿੰਦਾ :-
.
.
.
.
.
ਆਹੋ ! ਥੋਡਾ ਬੁੜਾ ਘੁਮਾਉਂਦਾ ਤਾਂ ਹੀ ਘੁੰਮਦਾ…😀😝

Kudi Shant Subhaa Di

Kudi Shant Subhaa Di punjabi funny status

ਨਾ ਖੜਿਆ ਕਰ ਰਾਹਾਂ ਚ
ਬਣਾ ਕੇ ਭੋਲਾ ਭਾਲਾ Face ਮੁੰਡਿਆ…
ਤੇਰੀ ਮੇਰੀ ਨਈਂ ਨਿਭਣੀ…😀
ਮੈਂ ਕੁੜੀ ਸ਼ਾਂਤ ਸੁਭਾਅ ਦੀ,
ਤੂੰ ਰੌਲੇ ਵਾਲਾ Case ਮੁੰਡਿਆ 😛😜