Page - 18

Gol Gappe Speed

ਇੰਨੀ ਸਪੀਡ ਤਾਂ
#Jio ਦੀ ਵੀ ਨੀ ...
.
ਜਿੰਨੀ …???
.
.
.
.
ਸਪੀਡ ਕੁੜੀਆਂ ਦੀ
ਗੋਲ ਗੱਪੇ ਖਾਣ ਦੀ ਏ..

WhatsApp Two Status

ਕੁਝ ਲੋਕ #Whatsapp ਤੇ ਬੱਸ
ਦੋ ਹੀ #ਸਟੇਟਸ ਪਾਉਂਦੇ ਆ
ਇੱਕ – #Good_Morning
ਤੇ ਦੂਜਾ – #Good_Night
ਏਦਾਂ ਲੱਗਦਾ ਆ ਕਿ ਜਿਦਾਂ
Whatsapp ਦੀ ਦੁਕਾਨ
ਦਾ ਸ਼ਟਰ ਖੋਲਣ ਤੇ ਬੰਦ ਕਰਨ
ਦੀ ਜਿੰਮੇਵਾਰੀ ਇਹਨਾਂ ਦੀ ਹੀ ਆ 😀😂

Share from father property

ਮੈਂ :– Hi
ਕੁੜੀ :– Hi Bro 😊

ਮੈਂ :– ਪਾਪਾ ਦੀ ਜਾਇਦਾਦ ਚੋਂ
ਮੈਨੂੰ ਵੀ ਹਿੱਸਾ ਚਾਹੀਦਾ ਆ
*ਭੈਣ #Block ਹੀ ਕਰ ਗਈ* 😜😂😜😂

Sharam Hi Aurat Da

Sharam Hi Aurat Da punjabi funny status

ਜਦੋਂ ਸੁਖਬੀਰ ਬਾਦਲ ਜਾ
ਕੈਪਟਨ ਅਮਰਿੰਦਰ ਸਿੰਘ
#ਪੰਜਾਬ ਦੇ ਵਿਕਾਸ ਦੀ ਗੱਲ
ਕਰਦਾ ਹੈ ਤਾਂ ਅਾਏਂ ਲਗਦਾ,..
.
ਜਿਵੇਂ ……??
.
.
.
.
#Sunny_Leone
ਪੰਜਾਬ ਦੀਅਾਂ ਕੁੜੀਅਾਂ ਨੂੰ
ਕਹਿ ਰਹੀ ਹੋਵੇ ਕਿ
ਭੈਣੋ ਸਿਰ ਤੇ ਚੁੰਨੀ ਲੈ ਕੇ ਰੱਖਿਅਾ ਕਰੋ,
..
ਸ਼ਰਮ ਹੀ ਔਰਤ ਦਾ ਗਹਿਣਾ ਹੁੰਦੀ ਅੈ 😂

Dukh ch insan

ਦੁੱਖਾਂ 'ਚ ੲਿਨਸਾਨ ਦੀ ਹਾਲਤ
ੳੁਸ #ਰੁਮਾਲ ਵਰਗੀ ਹੋ ਜਾਂਦੀ ਹੈ ,,,



ਜਿਸ ਨੂੰ ਜੁਕਾਮ ਹੋੲੇ ਤੇ ਨੱਕ
ਪੂੰਝ ਪੂੰਝ ਕੇ ਘਸਾ ਦਿੱਤਾ ਜਾਂਦਾ ਹੈ 😀😂