Page - 22

Tuhanu Prerna Milegi

ਮੈਡਮ ਕਹਿੰਦੀ ਚੰਗੀ ਕਿਤਾਬ ਪੜ੍ਹੋ ,
ਤੁਹਾਨੂੰ ਪ੍ਰੇਰਨਾ ਮਿਲੇਗੀ!!!
ਮੈਂ 10 ਚੰਗੀਆਂ ਕਿਤਾਬਾਂ ਪੜ੍ਹ ਗਿਆ
ਫਿਰ ਵੀ … .
#ਪ੍ਰੇਰਨਾ  ਨੇ ਮਿਲਣ ਤੋਂ ਮਨਾ ਕਰ ਦਿੱਤਾ !!! 😬😞

Tainu Veer Aakhan?

Tainu Veer Aakhan? punjabi funny status

ਮੁੰਡਾ :- ਸੋਹਣਿਓ ! ਤੁਹਾਡੀ ਜ਼ੁਲਫ ਨੂੰ
ਜ਼ੁਲਫ ਆਖਾਂ ਕੇ ਜ਼ੰਜੀਰ ਆਖਾਂ 😍

ਕੁੜੀ :- ਤੂੰ ਲੱਗਦਾ ਮੇਰੀ ਭੂਆ ਦੇ ਪੁੱਤ ਵਰਗਾ
ਤੈਨੂੰ ਭਰਾ ਆਖਾਂ ਕੇ #ਵੀਰ ਆਖਾਂ… 😀 😜
Girls #Rock….  Boys #Shock

School Time Most Eatable

School Time 'ਚ
ਸਭ ਤੋਂ ਵਧ ਖਾਈ
ਜਾਨ ਵਾਲੀ ਚੀਜ …?
.
.
.
.
.
.
ਵਿੱਦਿਆ ਪੜਾਈ ਦੀ ਕਸਮ !!! 😜😀

Mainu Jaguar Ledo

ਰਾਤ ਮੇਰੇ ਸੁਪਨੇ 😴 ‘ਚ #ਧਰਮਰਾਜ ਆਇਆ
ਕਹਿੰਦਾ ਬੋਲ ਤੈਨੂੰ ਕੀ ਚਾਹੀਦਾ ?
.
ਮੈਂ ਕਿਹਾ :-
.
ਮੈਨੂੰ ਜੈਗੂਆਰ (#Jaguar)  🏎 ਲੈਦੋ !
.
.
ਕਹਿੰਦਾ……..?
.
.
😳 ਮੈਂ ਤਾਂ ਆਪ ਝੋਟੇ ਤੇ ਘੁੰਮਦਾ
ਤੈਨੂੰ ਜੈਗੂਆਰ ਕਿਵੇਂ ਲੈ ਦਵਾਂ  😬 😂

Stop Watching Songs Channel

ਮਾਂ : ਤੂੰ Songs Channel ਵੇਖਣਾ ਬੰਦ ਕਰ ਦੇ . . .
ਧੀ : ਕਿਉਂ ਮਾਂ 🤔 ? ?

ਮਾਂ : ਤੇਰੇ #ਵਿਆਹ ਨੂੰ ਕੁੱਝ ਹੀ ਦਿਨ ਬਚੇ ਆ ,
ਸਹੁਰੇ ਘਰ ਵਾਲਿਆਂ ਨਾਲ ਨਿਪਟਣ ਦੇ ਲਈ
ਸੱਸ – ਨੂੰਹ ਵਾਲੇ ਸੀਰੀਅਲ ਵੇਖਣੇ ਸ਼ੁਰੂ ਕਰਦੇ . . 😂😜😂