Pizza Khandi Si

ਤੂੰ ਭੁੱਲ ਕੇ ਘਰ ਦੀ ਰੋਟੀ ਨੂੰ,
ਗੈਰਾਂ ਨਾਲ #ਪੀਜ਼ੇ ਖਾਂਦੀ ਸੀ,
.
ਹੁਣ ਤਾਂ ਮੰਨ ਜਾ ਗੱਲ ਪਤਲੋ !!!
.
.
.
.
.
.
.
.
ਕੱਲ੍ਹ ਖੜੀ ਟੈਂਪੂ ਤੇ ਜਾਦੀ ਸੀ 😝😜
ਤੂੰ ਭੁੱਲ ਕੇ ਘਰ ਦੀ ਰੋਟੀ ਨੂੰ,
ਗੈਰਾਂ ਨਾਲ #ਪੀਜ਼ੇ ਖਾਂਦੀ ਸੀ,
.
ਹੁਣ ਤਾਂ ਮੰਨ ਜਾ ਗੱਲ ਪਤਲੋ !!!
.
.
.
.
.
.
.
.
ਕੱਲ੍ਹ ਖੜੀ ਟੈਂਪੂ ਤੇ ਜਾਦੀ ਸੀ 😝😜
ਅੱਜ ਦਾ ਗਿਆਨ:-
ਧਿਆਨ ਵਿੱਚ ਬੈਠੇ ਸਾਧੂ
ਅਤੇ #ਸੇਲਫੀ ਲੈਂਦੀ ਹੋਈ ਕੁੜੀ ਨੂੰ
ਕਦੇ ਨਹੀਂ ਛੇੜਨਾ ਚਾਹੀਦਾ !!!
ਡੁਬਾਉਂਦੇ ਵਕਤ ਜੇਕਰ ਬਿਸਕੁਟ
ਟੁੱਟ ਕੇ ਚਾਹ ਵਿੱਚ ਡਿੱਗ ਜਾਵੇ
ਤਾਂ ਕੁੱਝ ਲੋਕ ਏਦਾਂ ਦੁਖੀ ਹੁੰਦੇ ਨੇ
ਜਿਵੇਂ ਪੁਰਖਾਂ ਦੀ ਜਾਇਦਾਦ ਹੱਥੋਂ ਨਿਕਲ ਗਈ ਹੋਵੇ 😀😂
ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ।
ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ 😜
*ਬਾਪੂ ਨੇ ਬੜਾ ਕੁੱਟਿਆ।*
.
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ
*ਸਵਿਫਟ ਡਿਜ਼ਾਇਰ*
ਖੜੋ ਗਈ ਆ ਕੇ,
.
ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ,
ਪਰ ਮੇਰੇ ਕੁਸ਼ ਜਿਆਦਾ ਈ ਲੰਮੇ ਸੀ।
ਕਿਉਂਕੇ ਇਹ ਗੱਡੀ..
.
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ
ਕੁਨੈਕਸ਼ਨ ਕੱਟਣ ਆਇਆ ਸੀ।
.
*ਬਾਪੂ ਨੇ ਫੇਰ ਬਹੁੱਤ ਕੁੱਟਿਆ 😬😂