Page - 60

Aakad naa rakh mundia

ਐਂਵੇਂ ਆਕੜ ਨਾ ਰੱਖ ਮੁੰਡਿਆ...!!
ਦਿਲ ਸਾਡਾ ਮੋੜ ਦੇ ਬੇਸ਼ੱਕ ਮੁੰਡਿਆ
ਤੈਨੂੰ #PrOpOSe ਕਰਦੀ ਦੇ ਮੇਰੇ ਬੁੱਲ ਸੁੱਕ ਗਏ....
ਹੋਰ ਕਿਹੜਾ PunJaB 'ਚ ਮੁੰਡੇ ਮੁੱਕ ਗਏ...

Patole sire de piche aunde

ਨੀ ਮੈਂ ਉਹਨਾਂ ਵਿੱਚੋ ਹੈ ਨੀ
ਜੋ #ਕੁੜੀਆਂ ਦੇ ਤਰਲੇ ਪਾਉਂਦੇ ਆ
ㅤㅤㅤ
ਤੇਰੇ #ਯਾਰ ਦੇ ਪਿੱਛੇ ਤਾਂ
#ਪਟੋਲੇ ਸਿਰੇ- ਸਿਰੇ ਦੇ ਆਉਂਦੇ ਆ !!! ;) :P

Bapu Thand Ch Vi Pegg Laun Ni Dinda

ਤਕੜਾ ਮਾੜੇ ਨੂੰ 
ਅੱਗੇ ਆਉਣ ਨੀ ਦਿੰਦਾ,
#ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ :/ :( :'(
.
.
.
.
.
ਉੱਤੋ ਸਾਲੀ #ਠੰਡ ਵੀ ਅੱਤ ਦੀ ਆ
#ਬਾਪੂ ਪੈੱਗ ਲਾਉਣ ਨੀ ਦਿੰਦਾ... :3 :P 3:)

Tu Ki Jane Kinna Pyar Karde Si

ਤੂੰ ਕੀ ਜਾਣੇ ਤੈਨੂੰ ਕਿੰਨਾ ਪਿਆਰ ਕਰਦੇ ਸੀ
ਆਪਣੀ ਹਰ ਇੱਕ ਗੱਲ ਵਿੱਚ ਤੇਰਾ ਜਿਕਰ ਕਰਦੇ ਸੀ
ਤੂੰ ਤੋੜ ਕੇ ਸਾਡਾ ਪਿਆਰ ਅੱਧ ਵਿਚਕਾਰ ਛੱਡਗੀ
ਸਾਲੀਏ ਪਿਆਰ ਤਾਂ ਅਸੀ ਤੈਨੂੰ ਕਰਦੇ ਸੀ
ਤੂੰ ਮੇਰੇ ਛੋਟੇ ਭਰਾ ਨਾਲ ਭੱਜਗੀ !!! :P

Rabb Ne Dharti Hi Gol Bna Ditti

ਰੱਬ ਨੇ ਕਿਹਾ:
ਸਮਝਦਾਰ #ਕੁੜੀਆਂ
ਧਰਤੀ ਦੇ ਕੋਨੇ-ਕੋਨੇ ਵਿਚ ਮਿਲਣਗੀਆਂ ;) <3
.
.
.
.
.
ਪਰ ਇਹ ਆਖ ਕੇ #ਰੱਬ ਨੇ
#ਧਰਤੀ ਹੀ ਗੋਲ ਬਣਾ ਦਿੱਤੀ... ਲੱਭੀ ਜਾਓ ਹੁਣ .... :D :P